ਗਲਾਤਿਯਾ 2:18 - ਪਵਿੱਤਰ ਬਾਈਬਲ18 ਸੱਚਮੁੱਚ, ਮੈਂ ਗਲਤ ਹੋ ਸੱਕਦਾ ਹਾਂ ਜੇ ਮੈਂ ਫ਼ਿਰ ਤੋਂ ਉਨ੍ਹਾਂ ਉਪਦੇਸ਼ਾਂ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿਆਂ ਜੋ ਮੈਂ ਛੱਡ ਦਿੱਤੇ ਸਨ। See the chapterਪਵਿੱਤਰ ਬਾਈਬਲ O.V. Bible (BSI)18 ਕਿਉਂਕਿ ਜੋ ਮੈਂ ਢਾਹ ਦਿੱਤਾ ਜੋ ਓਸੇ ਨੇ ਫੇਰ ਬਣਾਵਾਂ ਤਾਂ ਮੈਂ ਆਪਣੇ ਆਪ ਨੂੰ ਅਪਰਾਧੀ ਸਾਬਤ ਕਰਦਾ ਹਾਂ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ18 ਕਿਉਂਕਿ ਜੋ ਮੈਂ ਤੋੜ ਦਿੱਤਾ ਜੇਕਰ ਉਸੇ ਨੂੰ ਫੇਰ ਬਣਾਵਾਂ ਤਾਂ ਮੈਂ ਆਪਣੇ ਆਪ ਨੂੰ ਅਪਰਾਧੀ ਸਾਬਤ ਕਰਦਾ ਹਾਂ। See the chapterਪਵਿੱਤਰ ਬਾਈਬਲ (Revised Common Language North American Edition)18 ਫਿਰ ਜੇਕਰ ਮੈਂ ਆਪ ਹੀ ਉਹਨਾਂ ਚੀਜ਼ਾਂ ਨੂੰ ਉਸਾਰਦਾ ਹਾਂ ਜਿਹਨਾਂ ਨੂੰ ਮੈਂ ਇੱਕ ਵਾਰੀ ਢਾਹ ਚੁੱਕਾ ਹਾਂ ਤਾਂ ਮੈਂ ਆਪਣੇ ਆਪ ਨੂੰ ਅਪਰਾਧੀ ਸਿੱਧ ਕਰਦਾ ਹਾਂ । See the chapterਪੰਜਾਬੀ ਮੌਜੂਦਾ ਤਰਜਮਾ18 ਜੇ ਮੈਂ ਉਸ ਚੀਜ਼ ਨੂੰ ਦੁਬਾਰਾ ਬਣਾਉਂਦਾ ਹਾਂ ਜੋ ਮੈਂ ਤਬਾਹ ਕੀਤੀ, ਤਾਂ ਮੈਂ ਸੱਚ-ਮੁੱਚ ਬਿਵਸਥਾ ਦੀ ਪ੍ਰਣਾਲੀ ਤੋੜਨ ਵਾਲਾ ਹੋਵਾਂਗਾ। See the chapterPunjabi Standard Bible18 ਕਿਉਂਕਿ ਜੇ ਮੈਂ ਉਸੇ ਨੂੰ ਫੇਰ ਬਣਾਵਾਂ ਜੋ ਮੈਂ ਢਾਹ ਦਿੱਤਾ ਤਾਂ ਆਪਣੇ ਆਪ ਨੂੰ ਅਪਰਾਧੀ ਠਹਿਰਾਉਂਦਾ ਹਾਂ। See the chapter |