Online Bible

- Advertisements -




ਅਫ਼ਸੁਸ 5:15 - ਪਵਿੱਤਰ ਬਾਈਬਲ

15 ਇਸ ਲਈ ਇਸ ਗੱਲੋਂ ਬਹੁਤ ਸਾਵੱਧਾਨ ਰਹੋ ਕਿ ਤੁਸੀਂ ਕਿਵੇਂ ਜਿਉਂਦੇ ਹੋ। ਗਿਆਨਹੀਣ ਬੰਦਿਆਂ ਦੇ ਢੰਗ ਵਾਂਗ ਨਾ ਜੀਓ। ਸਗੋਂ ਗਿਆਨਵਾਨ ਬਣਕੇ ਜੀਓ।

See the chapter Copy

ਪਵਿੱਤਰ ਬਾਈਬਲ O.V. Bible (BSI)

15 ਸੋ ਚੌਕਸੀ ਨਾਲ ਵੇਖੋ ਭਈ ਤੁਸੀਂ ਕਿੱਕੁਰ ਚੱਲਦੇ ਹੋ, ਨਿਰਬੁੱਧਾਂ ਵਾਂਙੁ ਨਹੀਂ ਸਗੋਂ ਬੁੱਧਵਾਨਾਂ ਵਾਂਙੁ

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

15 ਸੋ ਚੌਕਸੀ ਨਾਲ ਵੇਖੋ ਤੁਸੀਂ ਕਿਹੋ ਜਿਹੀ ਚਾਲ ਚੱਲਦੇ ਹੋ, ਨਿਰਬੁੱਧਾਂ ਵਾਂਗੂੰ ਨਹੀਂ, ਸਗੋਂ ਬੁੱਧਵਾਨਾਂ ਵਾਂਗੂੰ।

See the chapter Copy

ਪਵਿੱਤਰ ਬਾਈਬਲ (Revised Common Language North American Edition)

15 ਇਸ ਲਈ ਆਪਣੇ ਵਿਵਹਾਰ ਵਿੱਚ ਸੁਚੇਤ ਰਹੋ । ਮੂਰਖਾਂ ਵਰਗਾ ਨਹੀਂ ਸਗੋਂ ਬੁੱਧੀਮਾਨਾਂ ਵਰਗਾ ਵਰਤਾਅ ਕਰੋ ।

See the chapter Copy

ਪੰਜਾਬੀ ਮੌਜੂਦਾ ਤਰਜਮਾ

15 ਆਪਣੇ ਸੁਭਾਅ ਦਾ ਖਾਸ ਧਿਆਨ ਰੱਖੋ। ਤੇਰਾ ਸੁਭਾਅ ਮੂਰਖ ਵਰਗਾ ਨਾ ਹੋਵੇ, ਸਿਆਣਿਆਂ ਵਰਗਾ ਹੋਵੇ,

See the chapter Copy

Punjabi Standard Bible

15 ਇਸ ਲਈ ਧਿਆਨ ਦਿਓ ਕਿ ਤੁਸੀਂ ਕਿਵੇਂ ਚੱਲਦੇ ਹੋ; ਮੂਰਖਾਂ ਵਾਂਗ ਨਹੀਂ, ਸਗੋਂ ਬੁੱਧਵਾਨਾਂ ਵਾਂਗ ਚੱਲੋ।

See the chapter Copy




ਅਫ਼ਸੁਸ 5:15

Follow us:

Advertisements


Advertisements