ਅਫ਼ਸੁਸ 5:10 - ਪਵਿੱਤਰ ਬਾਈਬਲ10 ਸਿੱਖਣ ਦੀ ਕੋਸ਼ਿਸ਼ ਕਰੋ ਕਿ ਪ੍ਰਭੂ ਨੂੰ ਕੀ ਪ੍ਰਸੰਨ ਕਰਦਾ ਹੈ। See the chapterਪਵਿੱਤਰ ਬਾਈਬਲ O.V. Bible (BSI)10 ਅਤੇ ਪਰਤਾ ਕੇ ਵੇਖੋ ਜੋ ਪਰਮੇਸ਼ੁਰ ਨੂੰ ਕੀ ਭਾਉਂਦਾ ਹੈ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ10 ਅਤੇ ਭਾਲ ਕਰੋ ਕਿ ਪਰਮੇਸ਼ੁਰ ਨੂੰ ਕਿਹੜੀਆਂ ਗੱਲਾਂ ਪਸੰਦ ਹਨ! See the chapterਪਵਿੱਤਰ ਬਾਈਬਲ (Revised Common Language North American Edition)10 ਅਤੇ ਪਰਖੋ ਕਿ ਪ੍ਰਭੂ ਕਿਸ ਚੀਜ਼ ਤੋਂ ਖ਼ੁਸ਼ ਹੁੰਦੇ ਹਨ । See the chapterਪੰਜਾਬੀ ਮੌਜੂਦਾ ਤਰਜਮਾ10 ਅਤੇ ਇਹ ਸਮਝੋ ਕਿ ਪ੍ਰਭੂ ਨੂੰ ਕੀ ਪਸੰਦ ਹੈ। See the chapterPunjabi Standard Bible10 ਅਤੇ ਪਰਖੋ ਕਿ ਪ੍ਰਭੂ ਨੂੰ ਕੀ ਭਾਉਂਦਾ ਹੈ। See the chapter |