Online Bible

- Advertisements -




ਅਫ਼ਸੁਸ 4:6 - ਪਵਿੱਤਰ ਬਾਈਬਲ

6 ਉੱਥੇ ਸਿਰਫ਼ ਇੱਕ ਹੀ ਪਰਮੇਸ਼ੁਰ ਹੈ, ਜੋ ਸਾਰੀਆਂ ਚੀਜ਼ਾਂ ਦਾ ਪਿਤਾ ਹੈ। ਉਹ ਹਰ ਚੀਜ਼ ਤੇ ਹਕੂਮਤ ਕਰਦਾ ਹੈ। ਉਹ ਹਰ ਜਗ਼੍ਹਾ ਹੈ ਅਤੇ ਹਰ ਚੀਜ਼ ਅੰਦਰ ਹੈ।

See the chapter Copy

ਪਵਿੱਤਰ ਬਾਈਬਲ O.V. Bible (BSI)

6 ਇੱਕੋ ਪਰਮੇਸ਼ੁਰ ਅਤੇ ਪਿਤਾ ਸਭਨਾਂ ਦਾ ਹੈ ਜਿਹੜਾ ਸਭਨਾਂ ਦੇ ਉੱਤੇ, ਸਭਨਾਂ ਦੇ ਵਿੱਚ, ਅਤੇ ਸਭਨਾਂ ਦੇ ਅੰਦਰ ਹੈ

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

6 ਸਭਨਾਂ ਦਾ ਇੱਕੋ ਪਰਮੇਸ਼ੁਰ ਅਤੇ ਪਿਤਾ ਹੈ ਜਿਹੜਾ ਸਭਨਾਂ ਦੇ ਉੱਤੇ, ਸਭਨਾਂ ਦੇ ਵਿੱਚ ਅਤੇ ਸਭਨਾਂ ਦੇ ਅੰਦਰ ਹੈ!

See the chapter Copy

ਪਵਿੱਤਰ ਬਾਈਬਲ (Revised Common Language North American Edition)

6 ਇੱਕ ਹੀ ਪਰਮੇਸ਼ਰ ਹਨ ਜਿਹੜੇ ਸਾਰਿਆਂ ਦੇ ਪਿਤਾ ਹਨ । ਉਹ ਹੀ ਸਾਰਿਆਂ ਦੇ ਉੱਪਰ ਰਾਜ ਕਰਦੇ ਹਨ ਜਿਹੜੇ ਸਾਰਿਆਂ ਦੇ ਰਾਹੀਂ ਕੰਮ ਕਰਦੇ ਅਤੇ ਸਾਰਿਆਂ ਦੇ ਵਿੱਚ ਵਾਸ ਕਰਦੇ ਹਨ ।

See the chapter Copy

ਪੰਜਾਬੀ ਮੌਜੂਦਾ ਤਰਜਮਾ

6 ਇੱਕ ਪਰਮੇਸ਼ਵਰ ਜੋ ਸਾਰਿਆਂ ਦਾ ਪਿਤਾ, ਸਾਰਿਆਂ ਉੱਤੇ ਅਤੇ ਸਾਰਿਆਂ ਦੇ ਦੁਆਰਾ ਅਤੇ ਸਾਰਿਆਂ ਵਿੱਚ ਹੈ।

See the chapter Copy

Punjabi Standard Bible

6 ਇੱਕੋ ਪਰਮੇਸ਼ਰ ਅਤੇ ਸਭ ਦਾ ਇੱਕੋ ਪਿਤਾ ਹੈ ਜਿਹੜਾ ਸਭਨਾਂ ਤੋਂ ਉੱਤੇ ਅਤੇ ਸਭਨਾਂ ਦੇ ਵਿਚਕਾਰ ਅਤੇ ਸਭਨਾਂ ਦੇ ਵਿੱਚ ਹੈ।

See the chapter Copy




ਅਫ਼ਸੁਸ 4:6

Follow us:

Advertisements


Advertisements