ਉਪਦੇਸ਼ਕ 5:3 - ਪਵਿੱਤਰ ਬਾਈਬਲ3 ਕਿਉਂ ਕਿ ਬਹੁਤੀ ਚਿੰਤਾ ਬੁਰੇ ਸੁਪਨੇ ਲਿਆਉਂਦੀ ਹੈ ਅਤੇ ਮੂਰਖ, ਅਨੇਕ ਸ਼ਬਦ ਲਿਆਉਂਦੇ ਹਨ। See the chapterਪਵਿੱਤਰ ਬਾਈਬਲ O.V. Bible (BSI)3 ਕੰਮ ਵਧੀਕ ਹੋਣ ਕਰਕੇ ਸੁਪਨਾ ਅਤੇ ਗੱਲਾਂ ਵਧੀਕ ਹੋਣ ਕਰਕੇ ਮੂਰਖ ਦੀ ਅਵਾਜ਼ ਆਉਂਦੀ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ3 ਕਿਉਂਕਿ ਕੰਮ ਵੱਧ ਹੋਣ ਕਰਕੇ ਸੁਫ਼ਨਾ ਆਉਂਦਾ ਹੈ ਅਤੇ ਵੱਧ ਗੱਲਾਂ ਕਰਨ ਵਾਲਾ ਮੂਰਖ ਠਹਿਰਦਾ ਹੈ। See the chapter |