ਕੁਲੁੱਸੈ 4:17 - ਪਵਿੱਤਰ ਬਾਈਬਲ17 ਅਰੱਖਿਪੁੱਸ ਨੂੰ ਆਖ਼ੋ, “ਉਹ ਕੰਮ ਪੂਰਾ ਕਰੇ ਜਿਹੜਾ ਪ੍ਰਭੂ ਨੇ ਤੈਨੂੰ ਦਿੱਤਾ ਹੈ।” See the chapterਪਵਿੱਤਰ ਬਾਈਬਲ O.V. Bible (BSI)17 ਅਤੇ ਅਰਖਿੱਪੁਸ ਨੂੰ ਆਖਣਾ ਭਈ ਜਿਹੜੀ ਸੇਵਕਾਈ ਤੈਨੂੰ ਪ੍ਰਭੁ ਵਿੱਚ ਪਰਾਪਤ ਹੋਈ ਹੈ ਵੇਖੀਂ ਤੂੰ ਉਸ ਨੂੰ ਪੂਰਿਆਂ ਕਰੀਂ।। See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ17 ਅਤੇ ਅਰਖਿੱਪੁਸ ਨੂੰ ਆਖਣਾ ਕਿ ਜਿਹੜੀ ਸੇਵਕਾਈ ਤੈਨੂੰ ਪ੍ਰਭੂ ਵਿੱਚ ਪ੍ਰਾਪਤ ਹੋਈ ਹੈ ਤੂੰ ਉਸ ਨੂੰ ਸਾਵਧਾਨੀ ਨਾਲ ਪੂਰਾ ਕਰੀਂ। See the chapterਪਵਿੱਤਰ ਬਾਈਬਲ (Revised Common Language North American Edition)17 ਅਰਖਿੱਪੁਸ ਨੂੰ ਇਹ ਸੁਨੇਹਾ ਦੇਣਾ, “ਉਹ ਸੇਵਾ ਜਿਹੜੀ ਤੈਨੂੰ ਸੌਂਪੀ ਗਈ ਹੈ ਉਸ ਨੂੰ ਪ੍ਰਭੂ ਦੀ ਸੇਵਾ ਸਮਝਦੇ ਹੋਏ ਪੂਰੀ ਕਰਨਾ ।” See the chapterਪੰਜਾਬੀ ਮੌਜੂਦਾ ਤਰਜਮਾ17 ਅਰਖਿੱਪੁਸ ਨੂੰ ਕਹੋ: “ਧਿਆਨ ਰੱਖੋ ਕਿ ਤੁਸੀਂ ਜੋ ਸੇਵਕਾਈ ਉਸਨੂੰ ਪ੍ਰਭੂ ਵਿੱਚ ਸੌਪੀਂ ਗਈ ਹੈ, ਉਸਨੂੰ ਪੂਰਾ ਕਰੋ।” See the chapterPunjabi Standard Bible17 ਅਰਖਿੱਪੁਸ ਨੂੰ ਕਹਿਣਾ ਕਿ ਜੋ ਸੇਵਾ ਤੈਨੂੰ ਪ੍ਰਭੂ ਵਿੱਚ ਸੌਂਪੀ ਗਈ ਹੈ ਉਸ 'ਤੇ ਧਿਆਨ ਦੇ ਕਿ ਤੂੰ ਉਸ ਨੂੰ ਪੂਰਾ ਕਰੇਂ। See the chapter |