Online Bible

- Advertisements -




ਕੁਲੁੱਸੈ 3:24 - ਪਵਿੱਤਰ ਬਾਈਬਲ

24 ਯਾਦ ਰੱਖੋ ਤੁਸੀਂ ਪ੍ਰਭੂ ਪਾਸੋਂ ਆਪਣਾ ਇਨਾਮ ਹਾਸਿਲ ਕਰੋਂਗੇ। ਉਹ ਤੁਹਾਨੂੰ ਉਹੋ ਦੇਵੇਗਾ ਜਿਸਦਾ ਉਸ ਨੇ ਤੁਹਾਡੇ ਨਾਲ ਵਾਇਦਾ ਕੀਤਾ ਹੈ ਇਹ ਪ੍ਰਭੂ ਮਸੀਹ ਹੈ ਜਿਸਦੀ ਸੇਵਾ ਤੁਸੀਂ ਕਰ ਰਹੇ ਹੋ।

See the chapter Copy

ਪਵਿੱਤਰ ਬਾਈਬਲ O.V. Bible (BSI)

24 ਕਿਉਂਕਿ ਤੁਸੀਂ ਜਾਣਦੇ ਹੋ ਭਈ ਤੁਹਾਨੂੰ ਪ੍ਰਭੁ ਤੋਂ ਅਧਕਾਰ ਦਾ ਫਲ ਮਿਲੇਗਾ। ਤੁਸੀਂ ਮਸੀਹ ਪ੍ਰਭੁ ਦੀ ਸੇਵਾ ਕਰਦੇ ਹੋ

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

24 ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਪ੍ਰਭੂ ਤੋਂ ਵਿਰਾਸਤ ਦਾ ਇਨਾਮ ਮਿਲੇਗਾ, ਤੁਸੀਂ ਮਸੀਹ ਪ੍ਰਭੂ ਦੀ ਸੇਵਾ ਕਰਦੇ ਹੋ।

See the chapter Copy

ਪਵਿੱਤਰ ਬਾਈਬਲ (Revised Common Language North American Edition)

24 ਜਾਣ ਲਵੋ ਕਿ ਤੁਸੀਂ ਪ੍ਰਭੂ ਦੇ ਕੋਲੋਂ ਵਿਰਸੇ ਦਾ ਇਨਾਮ ਪ੍ਰਾਪਤ ਕਰੋਗੇ ਕਿਉਂਕਿ ਤੁਸੀਂ ਪ੍ਰਭੂ ਮਸੀਹ ਦੀ ਹੀ ਸੇਵਾ ਕਰਦੇ ਹੋ ।

See the chapter Copy

ਪੰਜਾਬੀ ਮੌਜੂਦਾ ਤਰਜਮਾ

24 ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਇਨਾਮ ਵਜੋਂ ਪ੍ਰਭੂ ਤੋਂ ਵਿਰਾਸਤ ਮਿਲੇਗੀ। ਇਹ ਉਹ ਪ੍ਰਭੂ ਮਸੀਹ ਹੈ ਜਿਸਦੀ ਤੁਸੀਂ ਸੇਵਾ ਕਰ ਰਹੇ ਹੋ।

See the chapter Copy

Punjabi Standard Bible

24 ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਆਪਣੀ ਮਿਰਾਸ ਦਾ ਇਨਾਮ ਪ੍ਰਭੂ ਕੋਲੋਂ ਪਾਓਗੇ; ਤੁਸੀਂ ਪ੍ਰਭੂ ਮਸੀਹ ਦੀ ਸੇਵਾ ਕਰਦੇ ਹੋ।

See the chapter Copy




ਕੁਲੁੱਸੈ 3:24

Follow us:

Advertisements


Advertisements