Online Bible

- Advertisements -




2 ਤਿਮੋਥਿ 2:9 - ਪਵਿੱਤਰ ਬਾਈਬਲ

9 ਮੈਂ ਇਸ ਲਈ ਕਸ਼ਟ ਸਹਿ ਰਿਹਾ ਹਾਂ ਕਿਉਂ ਜੋ ਮੈਂ ਖੁਸ਼ਖਬਰੀ ਬਾਰੇ ਲੋਕਾਂ ਨੂੰ ਦੱਸਦਾ ਹਾਂ। ਮੈਨੂੰ ਉਸ ਵਿਅਕਤੀ ਵਾਂਗ ਜੰਜ਼ੀਰਾਂ ਨਾਲ ਜਕੜਿਆ ਹੋਇਆ ਹੈ ਜਿਸਨੇ ਸੱਚਮੁੱਚ ਕੋਈ ਮਾੜਾ ਕੰਮ ਕੀਤਾ ਹੋਵੇ। ਮੈਂ ਜੰਜ਼ੀਰਾਂ ਨਾਲ ਬੰਨ੍ਹਿਆ ਹੋਇਆ ਹਾਂ, ਪਰ ਪਰਮੇਸ਼ੁਰ ਦੇ ਉਪਦੇਸ਼ਾਂ ਨੂੰ ਜੰਜ਼ੀਰਾਂ ਨਹੀਂ ਪਾਈਆਂ ਜਾ ਸੱਕਦੀਆਂ।

See the chapter Copy

ਪਵਿੱਤਰ ਬਾਈਬਲ O.V. Bible (BSI)

9 ਜਿਹ ਦੇ ਨਮਿੱਤ ਮੈਂ ਬਦਕਾਰ ਵਾਂਙੁ ਬੰਧਨਾਂ ਤੀਕ ਦਾ ਦੁਖ ਭੋਗਦਾ ਹਾਂ ਪਰੰਤੂ ਪਰਮੇਸ਼ੁਰ ਦਾ ਬਚਨ ਬੱਧਾ ਹੋਇਆ ਨਹੀਂ

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

9 ਜਿਸ ਦੇ ਲਈ ਮੈਂ ਅਪਰਾਧੀ ਵਾਂਗੂੰ ਬੰਧਨਾਂ ਤੱਕ ਦਾ ਦੁੱਖ ਭੋਗਦਾ ਹਾਂ, ਪਰੰਤੂ ਪਰਮੇਸ਼ੁਰ ਦਾ ਬਚਨ ਬੰਧਨਾਂ ਵਿੱਚ ਨਹੀਂ ਹੈ।

See the chapter Copy

ਪਵਿੱਤਰ ਬਾਈਬਲ (Revised Common Language North American Edition)

9 ਇਸੇ ਦੇ ਲਈ ਮੈਂ ਇੱਕ ਅਪਰਾਧੀ ਦੀ ਤਰ੍ਹਾਂ ਦੁੱਖ ਸਹਿ ਰਿਹਾ ਹਾਂ, ਇੱਥੋਂ ਤੱਕ ਕਿ ਕੈਦ ਵਿੱਚ ਹਾਂ । ਪਰ ਪਰਮੇਸ਼ਰ ਦਾ ਵਚਨ ਕੈਦ ਵਿੱਚ ਨਹੀਂ ਹੈ ।

See the chapter Copy

ਪੰਜਾਬੀ ਮੌਜੂਦਾ ਤਰਜਮਾ

9 ਜਿਸਦੇ ਲਈ ਮੈਂ ਇੱਕ ਅਪਰਾਧੀ ਦੀ ਤਰ੍ਹਾਂ ਬੰਧਨਾਂ ਤੱਕ ਦਾ ਵੀ ਦੁੱਖ ਭੋਗ ਰਿਹਾ ਹਾਂ। ਪਰ ਪਰਮੇਸ਼ਵਰ ਦਾ ਬਚਨ ਕੈਦ ਨਹੀਂ ਕੀਤਾ ਜਾ ਸੱਕਦਾ।

See the chapter Copy

Punjabi Standard Bible

9 ਮੈਂ ਇਸੇ ਦੇ ਨਮਿੱਤ ਦੁੱਖ ਝੱਲਦਾ ਹਾਂ, ਇੱਥੋਂ ਤੱਕ ਕਿ ਅਪਰਾਧੀ ਵਾਂਗ ਬੰਧਨਾਂ ਵਿੱਚ ਹਾਂ; ਪਰ ਪਰਮੇਸ਼ਰ ਦਾ ਵਚਨ ਬੰਧਨ ਵਿੱਚ ਨਹੀਂ ਹੈ।

See the chapter Copy




2 ਤਿਮੋਥਿ 2:9

Follow us:

Advertisements


Advertisements