Online Bible

- Advertisements -




2 ਤਿਮੋਥਿ 2:1 - ਪਵਿੱਤਰ ਬਾਈਬਲ

1 ਤਿਮੋਥਿਉਸ ਤੂੰ ਮੇਰੇ ਲਈ ਇੱਕ ਪੁੱਤਰ ਵਰਗਾ ਹੈਂ। ਉਸ ਵਿਸ਼ਵਾਸ ਵਿੱਚ ਮਜ਼ਬੂਤ ਰਹਿ ਜਿਹੜਾ ਸਾਨੂੰ ਮਸੀਹ ਯਿਸੂ ਵਿੱਚ ਹੈ।

See the chapter Copy

ਪਵਿੱਤਰ ਬਾਈਬਲ O.V. Bible (BSI)

1 ਉਪਰੰਤ ਹੇ ਮੇਰੇ ਬੱਚੇ, ਤੂੰ ਉਸ ਕਿਰਪਾ ਨਾਲ ਜੋ ਮਸੀਹ ਯਿਸੂ ਵਿੱਚ ਹੈ ਤਕੜਾ ਹੋ

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

1 ਉਪਰੰਤ ਹੇ ਮੇਰੇ ਪੁੱਤਰ, ਤੂੰ ਉਸ ਕਿਰਪਾ ਨਾਲ ਜੋ ਮਸੀਹ ਯਿਸੂ ਵਿੱਚ ਹੈ ਤਕੜਾ ਹੋ।

See the chapter Copy

ਪਵਿੱਤਰ ਬਾਈਬਲ (Revised Common Language North American Edition)

1 ਇਸ ਲਈ, ਹੇ ਮੇਰੇ ਪੁੱਤਰ, ਤੂੰ ਮਸੀਹ ਯਿਸੂ ਦੇ ਵਿੱਚ ਮਿਲਣ ਵਾਲੀ ਕਿਰਪਾ ਦੇ ਰਾਹੀਂ ਬਲਵੰਤ ਹੋ ।

See the chapter Copy

ਪੰਜਾਬੀ ਮੌਜੂਦਾ ਤਰਜਮਾ

1 ਤਾਂ ਹੇ ਮੇਰੇ ਪੁੱਤਰ, ਮਸੀਹ ਯਿਸ਼ੂ ਦੁਆਰਾ ਮਿਲੀ ਉਸ ਕਿਰਪਾ ਵਿੱਚ ਤਕੜਾ ਹੋ ਜਾ।

See the chapter Copy

Punjabi Standard Bible

1 ਇਸ ਲਈ ਹੇ ਮੇਰੇ ਪੁੱਤਰ, ਤੂੰ ਮਸੀਹ ਯਿਸੂ ਦੀ ਕਿਰਪਾ ਵਿੱਚ ਬਲਵੰਤ ਹੋ

See the chapter Copy




2 ਤਿਮੋਥਿ 2:1

Follow us:

Advertisements


Advertisements