Online Bible

- Advertisements -




੨ ਪਤਰਸ 3:7 - ਪਵਿੱਤਰ ਬਾਈਬਲ

7 ਪਰਮੇਸ਼ੁਰ ਦਾ ਉਹੀ ਬਚਨ ਅਕਾਸ਼ ਅਤੇ ਧਰਤੀ ਨੂੰ ਰੱਖਦਾ ਹੈ ਜਿਹੜਾ ਹੁਣ ਸਾਡੇ ਕੋਲ ਹੈ। ਉਹ ਅੱਗ ਦੁਆਰਾ ਤਬਾਹੀ ਲਈ ਰੱਖੇ ਜਾ ਰਹੇ ਹਨ। ਇਹ ਨਿਆਂ ਦੇ ਦਿਨ ਤੱਕ ਰੱਖੇ ਜਾਣਗੇ ਅਤੇ ਉਨ੍ਹਾਂ ਦੀ ਤਬਾਹੀ ਲਈ ਜਿਹੜੇ ਪਰਮੇਸ਼ੁਰ ਦੇ ਖਿਲਾਫ਼ ਮੁੜਦੇ ਹਨ।

See the chapter Copy

ਪਵਿੱਤਰ ਬਾਈਬਲ O.V. Bible (BSI)

7 ਪਰ ਅਕਾਸ਼ ਅਤੇ ਧਰਤੀ ਜਿਹੜੇ ਹੁਣ ਹਨ ਸਾੜੇ ਜਾਣ ਲਈ ਓਸੇ ਬਚਨ ਨਾਲ ਰੱਖ ਛੱਡੇ ਹੋਏ ਹਨ ਅਤੇ ਭਗਤੀਹੀਣ ਮਨੁੱਖਾਂ ਦੇ ਨਿਆਉਂ ਅਤੇ ਨਾਸ ਹੋਣ ਦੇ ਦਿਨ ਤੀਕ ਸਾਂਭੇ ਰਹਿਣਗੇ।।

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

7 ਪਰ ਅਕਾਸ਼ ਅਤੇ ਧਰਤੀ ਪਰਮੇਸ਼ੁਰ ਦੇ ਬਚਨ ਦੁਆਰਾ ਨਾਸ ਹੋਣ ਲਈ ਰੱਖੇ ਗਏ ਹਨ ਅਤੇ ਇਹ ਭਗਤੀਹੀਣ ਮਨੁੱਖਾਂ ਦੇ ਨਿਆਂ ਤੇ ਨਾਸ ਹੋਣ ਦੇ ਦਿਨ ਤੱਕ ਇਸ ਤਰ੍ਹਾਂ ਹੀ ਰਹਿਣਗੇ।

See the chapter Copy

ਪਵਿੱਤਰ ਬਾਈਬਲ (Revised Common Language North American Edition)

7 ਉਸੇ ਸ਼ਬਦ ਦੇ ਦੁਆਰਾ ਵਰਤਮਾਨ ਧਰਤੀ ਅਤੇ ਅਕਾਸ਼ ਅੱਗ ਦੇ ਦੁਆਰਾ ਨਾਸ਼ ਕੀਤੇ ਜਾਣ ਦੇ ਲਈ ਰੱਖੇ ਗਏ ਹਨ । ਇਹ ਕੁਧਰਮੀ ਲੋਕਾਂ ਦੇ ਨਿਆਂ ਅਤੇ ਨਾਸ਼ ਹੋਣ ਦੇ ਦਿਨ ਤੱਕ ਇਸੇ ਤਰ੍ਹਾਂ ਰੱਖੇ ਜਾਣਗੇ ।

See the chapter Copy

ਪੰਜਾਬੀ ਮੌਜੂਦਾ ਤਰਜਮਾ

7 ਉਸੇ ਸ਼ਬਦ ਦੁਆਰਾ ਵਰਤਮਾਨ ਅਕਾਸ਼ ਅਤੇ ਧਰਤੀ ਅੱਗ ਲਈ ਰੱਖੇ ਗਏ ਹਨ, ਅਤੇ ਨਿਆਂ ਦੇ ਦਿਨ ਅਤੇ ਅਧਰਮੀਆਂ ਦੇ ਵਿਨਾਸ਼ ਲਈ ਰੱਖੇ ਗਏ ਹਨ।

See the chapter Copy

Punjabi Standard Bible

7 ਪਰ ਵਰਤਮਾਨ ਸਮੇਂ ਦੇ ਅਕਾਸ਼ ਅਤੇ ਧਰਤੀ ਅੱਗ ਨਾਲ ਸਾੜੇ ਜਾਣ ਲਈ ਉਸੇ ਸ਼ਬਦ ਦੇ ਦੁਆਰਾ ਰੱਖੇ ਹੋਏ ਹਨ ਅਤੇ ਕੁਧਰਮੀਆਂ ਦੇ ਨਿਆਂ ਅਤੇ ਨਾਸ ਦੇ ਦਿਨ ਤੱਕ ਰੱਖੇ ਰਹਿਣਗੇ।

See the chapter Copy




੨ ਪਤਰਸ 3:7

Follow us:

Advertisements


Advertisements