੨ ਪਤਰਸ 3:6 - ਪਵਿੱਤਰ ਬਾਈਬਲ6 ਉਸ ਦੁਨੀਆਂ ਵਿੱਚ ਹੜ੍ਹ ਆਏ ਅਤੇ ਪਾਣੀ ਦੁਆਰਾ ਨਸ਼ਟ ਹੋ ਗਈ। See the chapterਪਵਿੱਤਰ ਬਾਈਬਲ O.V. Bible (BSI)6 ਜਿਨ੍ਹਾਂ ਦੇ ਕਾਰਨ ਓਸ ਸਮੇਂ ਦਾ ਜਗਤ ਪਾਣੀ ਵਿੱਚ ਡੁੱਬ ਕੇ ਨਾਸ ਹੋਇਆ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ6 ਜਿਨ੍ਹਾਂ ਦੇ ਕਾਰਨ ਉਸ ਸਮੇਂ ਦਾ ਸੰਸਾਰ ਪਾਣੀ ਵਿੱਚ ਡੁੱਬ ਕੇ ਨਾਸ ਹੋਇਆ। See the chapterਪਵਿੱਤਰ ਬਾਈਬਲ (Revised Common Language North American Edition)6 ਇਸੇ ਹੀ ਪਾਣੀ ਦੇ ਦੁਆਰਾ, ਉਸ ਸਮੇਂ ਦਾ ਸੰਸਾਰ ਜਲ-ਪਰਲੋ ਦੁਆਰਾ ਨਾਸ਼ ਕੀਤਾ ਗਿਆ । See the chapterਪੰਜਾਬੀ ਮੌਜੂਦਾ ਤਰਜਮਾ6 ਇਨ੍ਹਾਂ ਪਾਣੀਆਂ ਦੁਆਰਾ ਉਸ ਸਮੇਂ ਦਾ ਸੰਸਾਰ ਪਾਣੀ ਵਿੱਚ ਡੁੱਬ ਕੇ ਤਬਾਹ ਹੋ ਗਿਆ ਸੀ। See the chapterPunjabi Standard Bible6 ਇਸੇ ਦੇ ਰਾਹੀਂ ਉਸ ਸਮੇਂ ਦਾ ਸੰਸਾਰ ਜਲ-ਪਰਲੋ ਦੁਆਰਾ ਡੁਬੋਇਆ ਅਤੇ ਨਾਸ ਕੀਤਾ ਗਿਆ। See the chapter |