੨ ਪਤਰਸ 2:17 - ਪਵਿੱਤਰ ਬਾਈਬਲ17 ਇਹ ਝੂਠੇ ਪ੍ਰਚਾਰਕ ਪਾਣੀ ਦੇ ਸੁੱਕੇ ਹੋਏ ਝਰਨੇ ਹਨ। ਇਹ ਉਨ੍ਹਾਂ ਬੱਦਲਾਂ ਵਰਗੇ ਹਨ ਜਿਨ੍ਹਾਂ ਨੂੰ ਇੱਕ ਬੁੱਲਾ ਉਡਾ ਲੈ ਜਾਂਦਾ ਹੈ। ਘੋਰ ਅੰਧਕਾਰ ਵਾਲੀ ਥਾਂ ਇਨ੍ਹਾਂ ਲਈ ਜਮ੍ਹਾਂ ਕੀਤੀ ਗਈ ਹੈ। See the chapterਪਵਿੱਤਰ ਬਾਈਬਲ O.V. Bible (BSI)17 ਓਹ ਸੁੱਕੇ ਖੂਹ ਹਨ । ਓਹ ਅਨ੍ਹੇਰੀ ਦੇ ਉਡਾਏ ਹੋਏ ਬੱਦਲ ਹਨ ਜਿਨ੍ਹਾਂ ਲਈ ਅਨ੍ਹੇਰ ਘੁੱਪ ਰੱਖਿਆ ਹੋਇਆ ਹੈ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ17 ਉਹ ਸੁੱਕੇ ਖੂਹ ਹਨ। ਉਹ ਹਨੇਰੀ ਦੇ ਉਡਾਏ ਹੋਏ ਬੱਦਲ ਹਨ ਜਿਨ੍ਹਾਂ ਲਈ ਅਨ੍ਹੇਰ ਘੁੱਪ ਰੱਖਿਆ ਹੋਇਆ ਹੈ। See the chapterਪਵਿੱਤਰ ਬਾਈਬਲ (Revised Common Language North American Edition)17 ਇਹ ਲੋਕ ਸੁੱਕੇ ਹੋਏ ਸ੍ਰੋਤ ਅਤੇ ਹਨੇਰੀ ਦੇ ਨਾਲ ਉਡਾਏ ਜਾਣ ਵਾਲੇ ਬੱਦਲਾਂ ਦੇ ਵਾਂਗ ਹਨ । ਇਹਨਾਂ ਦੇ ਲਈ ਡੂੰਘੇ ਹਨੇਰੇ ਦੇ ਵਿੱਚ ਥਾਂ ਰੱਖਿਆ ਹੋਇਆ ਹੈ । See the chapterਪੰਜਾਬੀ ਮੌਜੂਦਾ ਤਰਜਮਾ17 ਉਹ ਸੁੱਕੇ ਖੂਹ ਹਨ। ਉਹ ਹਨੇਰੀ ਦੇ ਉਡਾਏ ਹੋਏ ਬੱਦਲ ਹਨ ਜਿਨ੍ਹਾਂ ਲਈ ਘੁੱਪ ਹਨੇਰਾ ਰੱਖਿਆ ਹੋਇਆ ਹੈ। See the chapterPunjabi Standard Bible17 ਇਹ ਲੋਕ ਸੁੱਕੇ ਹੋਏ ਜਲ-ਸ੍ਰੋਤ ਅਤੇ ਹਨੇਰੀ ਨਾਲ ਉਡਾਏ ਜਾਣ ਵਾਲੇ ਬੱਦਲ ਹਨ ਜਿਨ੍ਹਾਂ ਲਈ ਘੁੱਪ ਹਨੇਰਾ ਠਹਿਰਾਇਆ ਹੋਇਆ ਹੈ। See the chapter |