Online Bible

- Advertisements -




2 ਕੁਰਿੰਥੀ 3:8 - ਪਵਿੱਤਰ ਬਾਈਬਲ

8 ਇਸ ਲਈ, ਉਹ ਕਰਾਰ ਜਿਹੜਾ ਆਤਮਾ ਲਿਆਇਆ ਸੱਚ ਮੁੱਚ ਹੀ ਮਹਾਨ ਮਹਿਮਾ ਰੱਖਦਾ ਹੈ।

See the chapter Copy

ਪਵਿੱਤਰ ਬਾਈਬਲ O.V. Bible (BSI)

8 ਤਾਂ ਆਤਮਾ ਦੀ ਸੇਵਕਾਈ ਏਦੂੰ ਵਧ ਕੇ ਤੇਜ ਨਾਲ ਕਿੱਕੁਰ ਨਾ ਹੋਵੇਗੀ?

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

8 ਤਾਂ ਆਤਮਾ ਦੀ ਲਿਖਤ ਇਸ ਤੋਂ ਵੱਧ ਕੇ ਤੇਜ ਨਾਲ ਕਿਉਂ ਨਾ ਹੋਵੇਗੀ?

See the chapter Copy

ਪਵਿੱਤਰ ਬਾਈਬਲ (Revised Common Language North American Edition)

8 ਤਾਂ ਫਿਰ ਆਤਮਾ ਦੇ ਦੇਣ ਸਮੇਂ ਇਹ ਪ੍ਰਤਾਪ ਕਿੰਨਾ ਮਹਾਨ ਹੋਵੇਗਾ ?

See the chapter Copy

ਪੰਜਾਬੀ ਮੌਜੂਦਾ ਤਰਜਮਾ

8 ਤਾਂ ਕੀ ਪਵਿੱਤਰ ਆਤਮਾ ਦੀ ਸੇਵਕਾਈ ਇਸ ਨਾਲੋਂ ਹੋਰ ਵੀ ਸ਼ਾਨਦਾਰ ਨਹੀਂ ਹੋਵੇਗੀ?

See the chapter Copy

Punjabi Standard Bible

8 ਤਾਂ ਆਤਮਾ ਦੇ ਨੇਮ ਦੀ ਸੇਵਾ ਹੋਰ ਵੀ ਤੇਜਵਾਨ ਕਿਉਂ ਨਾ ਹੋਵੇਗੀ?

See the chapter Copy




2 ਕੁਰਿੰਥੀ 3:8

Follow us:

Advertisements


Advertisements