Online Bible

- Advertisements -




2 ਕੁਰਿੰਥੀ 2:16 - ਪਵਿੱਤਰ ਬਾਈਬਲ

16 ਗੁਆਚੇ ਹੋਏ ਲੋਕਾਂ ਲਈ ਅਸੀਂ ਮੌਤ ਦੀ ਗੰਧ ਹਾਂ ਜਿਹੜੀ ਮੌਤ ਦਿੰਦੀ ਹੈ। ਪਰ ਬਚਾਏ ਜਾਣ ਵਾਲੇ ਲੋਕਾਂ ਲਈ ਅਸੀਂ ਜੀਵਨ ਦੀ ਸੁਗੰਧ ਹਾਂ ਜਿਹੜੀ ਜੀਵਨ ਲਿਆਉਂਦੀ ਹੈ। ਅਤੇ ਇਹ ਕੰਮ ਕਰਨ ਦੇ ਕੌਣ ਯੋਗ ਹੈ?

See the chapter Copy

ਪਵਿੱਤਰ ਬਾਈਬਲ O.V. Bible (BSI)

16 ਏਹਨਾਂ ਨੂੰ ਮੌਤ ਲਈ ਮੌਤ ਦੀ ਬੋ ਪਰ ਓਹਨਾਂ ਨੂੰ ਜੀਵਨ ਲਈ ਜੀਵਨ ਦੀ ਬੋ ਹਾਂ ਅਤੇ ਇਨ੍ਹਾਂ ਗਲਾਂ ਜੋਗਾ ਕੌਣ ਹੈ?

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

16 ਇਨ੍ਹਾਂ ਨੂੰ ਮੌਤ ਲਈ ਮੌਤ ਦੀ ਬੋ ਪਰ ਉਨ੍ਹਾਂ ਨੂੰ ਜੀਵਨ ਲਈ ਜੀਵਨ ਦੀ ਖੁਸ਼ਬੂ ਹਾਂ ਅਤੇ ਇਨ੍ਹਾਂ ਗੱਲਾਂ ਜੋਗ ਕੌਣ ਹੈ?

See the chapter Copy

ਪਵਿੱਤਰ ਬਾਈਬਲ (Revised Common Language North American Edition)

16 ਇਹ ਮਰਨ ਵਾਲਿਆਂ ਦੇ ਲਈ ਮੌਤ ਦੀ ਦੁਰਗੰਧ ਅਤੇ ਜਿਊਂਣ ਵਾਲਿਆਂ ਦੇ ਲਈ ਜੀਵਨ ਦੀ ਸੁਗੰਧ ਹੈ । ਇਸ ਲਈ ਇਸ ਮਹਾਨ ਕੰਮ ਦੇ ਲਈ ਕੌਣ ਯੋਗ ਹੈ ?

See the chapter Copy

ਪੰਜਾਬੀ ਮੌਜੂਦਾ ਤਰਜਮਾ

16 ਕਿਸੇ ਦੇ ਲਈ ਅਸੀਂ ਇੱਕ ਖੁਸ਼ਬੂ ਹਾਂ ਜੋ ਮੌਤ ਲਿਆਉਂਦੀ ਹੈ; ਦੂਸਰੇ ਲਈ, ਇੱਕ ਖੁਸ਼ਬੂ ਜੋ ਜੀਵਨ ਲਿਆਉਂਦੀ ਹੈ। ਅਤੇ ਇਹਨਾਂ ਗੱਲਾਂ ਦੇ ਯੋਗ ਕੌਣ ਹੈ?

See the chapter Copy

Punjabi Standard Bible

16 ਕੁਝ ਲਈ ਅਸੀਂ ਮੌਤ ਵੱਲ ਲਿਜਾਣ ਵਾਲੀ ਮੌਤ ਦੀ ਦੁਰਗੰਧ ਹਾਂ, ਪਰ ਕਈਆਂ ਲਈ ਜੀਵਨ ਵੱਲ ਲਿਜਾਣ ਵਾਲੀ ਜੀਵਨ ਦੀ ਸੁਗੰਧ ਹਾਂ; ਕੌਣ ਹੈ ਜਿਹੜਾ ਇਨ੍ਹਾਂ ਗੱਲਾਂ ਦੇ ਯੋਗ ਹੈ?

See the chapter Copy




2 ਕੁਰਿੰਥੀ 2:16

Follow us:

Advertisements


Advertisements