1 ਥੱਸਲੁ 2:20 - ਪਵਿੱਤਰ ਬਾਈਬਲ20 ਸੱਚਮੁੱਚ ਹੀ ਤੁਸੀਂ ਸਾਡੀ ਮਹਿਮਾ ਅਤੇ ਸਾਡੀ ਖੁਸ਼ੀ ਹੋ। See the chapterਪਵਿੱਤਰ ਬਾਈਬਲ O.V. Bible (BSI)20 ਕਿਉਂ ਜੋ ਤੁਸੀਂ ਸਾਡੇ ਪਰਤਾਪ ਅਤੇ ਅਨੰਦ ਦਾ ਕਾਰਨ ਹੋ।। See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ20 ਕਿਉਂ ਜੋ ਤੁਸੀਂ ਸਾਡੇ ਪ੍ਰਤਾਪ ਅਤੇ ਅਨੰਦ ਦਾ ਕਾਰਨ ਹੋ। See the chapterਪਵਿੱਤਰ ਬਾਈਬਲ (Revised Common Language North American Edition)20 ਤੁਸੀਂ ਹੀ ਸਾਡਾ ਮਾਣ ਅਤੇ ਅਨੰਦ ਹੋ ! See the chapterਪੰਜਾਬੀ ਮੌਜੂਦਾ ਤਰਜਮਾ20 ਦਰਅਸਲ, ਤੁਸੀਂ ਸਾਡੀ ਮਹਿਮਾ ਅਤੇ ਅਨੰਦ ਹੋ। See the chapterPunjabi Standard Bible20 ਕਿਉਂਕਿ ਤੁਸੀਂ ਹੀ ਸਾਡੀ ਵਡਿਆਈ ਅਤੇ ਅਨੰਦ ਹੋ। See the chapter |