1 ਥੱਸਲੁ 2:19 - ਪਵਿੱਤਰ ਬਾਈਬਲ19 ਤੁਸੀਂ ਸਾਡੀ ਆਸ, ਸਾਡੀ ਖੁਸ਼ੀ ਅਤੇ ਸਾਡਾ ਤਾਜ ਹੋ ਜਿਸ ਵਾਸਤੇ ਅਸੀਂ ਉਦੋਂ ਮਾਣ ਕਰਾਂਗੇ ਜਦੋਂ ਸਾਡਾ ਪ੍ਰਭੂ ਯਿਸੂ ਮਸੀਹ ਆਵੇਗਾ। See the chapterਪਵਿੱਤਰ ਬਾਈਬਲ O.V. Bible (BSI)19 ਸਾਡੀ ਆਸ ਯਾ ਅਨੰਦ ਯਾ ਅਭਮਾਨ ਦਾ ਮੁਕਟ ਕੌਣ ਹੈ ? ਭਲਾ, ਸਾਡੇ ਪ੍ਰਭੁ ਯਿਸੂ ਮਸੀਹ ਅੱਗੇ ਉਹ ਦੇ ਆਉਣ ਦੇ ਵੇਲੇ ਤੁਸੀਂ ਨਹੀਂ ਹੋਵੋਗੇ? See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ19 ਸਾਡੀ ਆਸ ਜਾਂ ਅਨੰਦ ਜਾਂ ਵਡਿਆਈ ਦਾ ਮੁਕਟ ਕੌਣ ਹੈ? ਕੀ, ਸਾਡੇ ਪ੍ਰਭੂ ਯਿਸੂ ਅੱਗੇ ਤੁਸੀਂ ਹੀ ਨਹੀਂ ਹੋਵੋਗੇ, ਜਦੋਂ ਉਹ ਆਵੇਗਾ? See the chapterਪਵਿੱਤਰ ਬਾਈਬਲ (Revised Common Language North American Edition)19 ਆਖ਼ਰ ਸਾਡੇ ਲਈ ਉਸ ਸਮੇਂ ਕੀ, ਤੁਹਾਡੇ ਤੋਂ ਸਿਵਾਏ ਕੋਈ ਹੋਰ ਉਮੀਦ, ਅਨੰਦ ਜਾਂ ਮਾਣ ਹੋਵੇਗਾ ਜਦੋਂ ਅਸੀਂ ਪ੍ਰਭੂ ਯਿਸੂ ਦੇ ਆਉਣ ਦੇ ਸਮੇਂ ਉਹਨਾਂ ਦੇ ਸਾਹਮਣੇ ਖੜ੍ਹੇ ਹੋਵਾਂਗੇ ? See the chapterਪੰਜਾਬੀ ਮੌਜੂਦਾ ਤਰਜਮਾ19 ਕਿਉਂਕਿ ਸਾਡੀ ਉਮੀਦ, ਸਾਡਾ ਅਨੰਦ, ਜਾਂ ਉਹ ਤਾਜ ਕੀ ਹੈ ਜਿਸ ਵਿੱਚ ਅਸੀਂ ਆਪਣੇ ਪ੍ਰਭੂ ਯਿਸ਼ੂ ਦੇ ਵਾਪਸ ਆਉਣ ਤੇ ਉਸਦੀ ਹਜ਼ੂਰੀ ਵਿੱਚ ਮਹਿਮਾ ਕਰਾਂਗੇ? ਕੀ ਇਹ ਤੁਸੀਂ ਨਹੀਂ? See the chapterPunjabi Standard Bible19 ਸਾਡੇ ਪ੍ਰਭੂ ਯਿਸੂ ਦੀ ਆਮਦ ਦੇ ਸਮੇਂ ਸਾਡੀ ਆਸ ਜਾਂ ਅਨੰਦ ਜਾਂ ਅਭਿਮਾਨ ਦਾ ਤਾਜ ਹੋਰ ਕੌਣ ਹੈ? ਕੀ ਤੁਸੀਂ ਹੀ ਨਹੀਂ? See the chapter |