੧ ਇਤਿਹਾਸ 2:46 - ਪਵਿੱਤਰ ਬਾਈਬਲ46 ਕਾਲੇਬ ਦੀ ਦਾਸੀ ਏਫ਼ਾਹ ਸੀ ਜੋ ਕਿ ਹਾਰਾਨ, ਮੋਸਾ ਅਤੇ ਗਾਜ਼ੇਜ਼ ਦੀ ਮਾਂ ਬਣੀ। ਗਾਜ਼ੇਜ਼ ਦਾ ਪਿਤਾ ਹਾਰਾਨ ਸੀ। See the chapterਪਵਿੱਤਰ ਬਾਈਬਲ O.V. Bible (BSI)46 ਅਤੇ ਕਾਲੇਬ ਦੀ ਸੁਰੀਤ ਏਫਾਹ ਨੇ ਹਾਰਾਨ ਤੇ ਮੋਸਾ ਤੇ ਗਾਜ਼ੇਜ਼ ਜਣੇ ਅਤੇ ਹਾਰਾਨ ਤੋਂ ਗਾਜ਼ੇਜ਼ ਜੰਮਿਆਂ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ46 ਕਾਲੇਬ ਦੀ ਦਾਸੀ ਏਫਾਹ ਨੇ ਹਾਰਾਨ, ਮੋਸਾ ਅਤੇ ਗਾਜ਼ੇਜ਼ ਨੂੰ ਜਨਮ ਦਿੱਤਾ ਅਤੇ ਹਾਰਾਨ ਦਾ ਪੁੱਤਰ ਗਾਜ਼ੇਜ਼ ਸੀ। See the chapter |