੧ ਇਤਿਹਾਸ 2:18 - ਪਵਿੱਤਰ ਬਾਈਬਲ18 ਕਾਲੇਬ ਹਸ਼ਰੋਨ ਦਾ ਪੁੱਤਰ ਸੀ। ਕਾਲੇਬ ਨੇ ਆਪਣੀ ਪਤਨੀ ਅਜ਼ੂਬਾਹ ਜੋ ਕਿ ਯਰੀਓਥ ਦੀ ਧੀ ਸੀ ਤੋਂ ਪੁੱਤਰ ਜਣੇ। ਅਜ਼ੂਬਾਹ ਨੇ ਯੇਸ਼ਰ, ਸੋਬਾਬ ਅਤੇ ਅਰਿਦੋਨ ਤਿੰਨ ਪੁੱਤਰ ਜੰਮੇ। See the chapterਪਵਿੱਤਰ ਬਾਈਬਲ O.V. Bible (BSI)18 ਹਸ਼ਰੋਨ ਦੇ ਪੁੱਤ੍ਰ ਕਾਲੇਬ ਲਈ ਉਹਦੀ ਤੀਵੀਂ ਅਜ਼ੂਬਾਹ ਨੇ ਅਤੇ ਯਰੀਓਥ ਨੇ ਪੁੱਤ੍ਰ ਜਣੇ ਅਤੇ ਏਹ ਉਹ ਦੇ ਪੁੱਤ੍ਰ ਸਨ, - ਯੇਸ਼ਰ ਤੇ ਸੋਬਾਬ ਤੇ ਅਰਿਦੋਨ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ18 ਹਸਰੋਨ ਦੇ ਪੁੱਤਰ ਕਾਲੇਬ ਲਈ ਉਹ ਦੀ ਔਰਤ ਅਜ਼ੁਬਾਹ ਅਤੇ ਉਸ ਦੀ ਧੀ ਯਰੀਓਥ ਨੇ ਪੁੱਤਰਾਂ ਨੂੰ ਜਨਮ ਦਿੱਤਾ ਅਤੇ ਇਹ ਉਹ ਦੇ ਪੁੱਤਰ ਸਨ: ਯੇਸ਼ਰ, ਸੋਬਾਬ ਅਤੇ ਅਰਿਦੋਨ। See the chapter |