੧ ਇਤਿਹਾਸ 2:13 - ਪਵਿੱਤਰ ਬਾਈਬਲ13 ਯੱਸੀ ਦਾ ਪੁੱਤਰ ਅਲੀਆਬ ਸੀ ਜੋ ਕਿ ਪਹਿਲੋਠਾ ਪੁੱਤਰ ਸੀ। ਅਤੇ ਯੱਸੀ ਦਾ ਦੂਜਾ ਪੁੱਤਰ ਅਬੀਨਾਦਾਬ ਅਤੇ ਤੀਜਾ ਸ਼ਿਮਆ ਸੀ। See the chapterਪਵਿੱਤਰ ਬਾਈਬਲ O.V. Bible (BSI)13 ਅਤੇ ਯੱਸੀ ਤੋਂ ਉਹ ਦਾ ਪਲੌਠਾ ਅਲੀਆਬ ਜੰਮਿਆਂ ਅਤੇ ਅਬੀਨਾਦਾਬ ਦੂਜਾ ਤੇ ਸ਼ਿਮਆ ਤੀਜਾ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ13 ਯੱਸੀ ਦਾ ਪਹਿਲੌਠਾ ਪੁੱਤਰ ਅਲੀਆਬ ਸੀ, ਅਬੀਨਾਦਾਬ ਦੂਜਾ, ਸ਼ਿਮਆਹ ਤੀਜਾ, See the chapter |