੧ ਇਤਿਹਾਸ 1:32 - ਪਵਿੱਤਰ ਬਾਈਬਲ32 ਕਤੂਰਾਹ ਅਬਰਾਹਾਮ ਦੀ ਦਾਸੀ ਸੀ। ਉਸ ਨੇ ਜਿਮਰਾਨ, ਯਾਕਸਾਨ, ਮਦਾਨ ਮਿਦਯਾਨ, ਯਿਸ਼ਬਾਕ ਤੇ ਸ਼ੁਆਹ ਨੂੰ ਜੰਮਿਆ। ਅਤੇ ਯਾਕਸ਼ਾਨ ਦੇ ਪੁੱਤਰ ਸਬਾ ਅਤੇ ਦਦਾਨ ਸਨ। See the chapterਪਵਿੱਤਰ ਬਾਈਬਲ O.V. Bible (BSI)32 ਅਬਰਾਹਾਮ ਦੀ ਸੁਰੀਤ ਕਤੂਰਾਹ ਦੇ ਪੁੱਤ੍ਰ – ਉਸ ਨੇ ਜਿਮਰਾਨ ਤੇ ਯਾਕਸਾਨ ਤੇ ਮਦਾਨ ਤੇ ਮਿਦਯਾਨ ਤੇ ਯਿਸ਼ਬਾਕ ਤੇ ਸ਼ੁਆਹ ਜਣੇ ਅਤੇ ਯਾਕਸ਼ਾਨ ਦੇ ਪੁੱਤ੍ਰ, - ਸ਼ਬਾ ਤੇ ਦਦਾਨ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ32 ਅਬਰਾਹਾਮ ਦੀ ਦਾਸੀ ਕਤੂਰਾਹ ਦੇ ਪੁੱਤਰ ਜਿਹਨਾਂ ਨੂੰ ਉਸ ਨੇ ਅਬਰਾਹਾਮ ਦੇ ਲਈ ਜਨਮ ਦਿੱਤਾ: ਜਿਮਰਾਨ, ਯਾਕਸਾਨ, ਮਦਾਨ, ਮਿਦਯਾਨ, ਯਿਸ਼ਬਾਕ ਅਤੇ ਸ਼ੁਆਹ। ਯਾਕਸਾਨ ਦੇ ਪੁੱਤਰ: ਸ਼ਬਾ ਅਤੇ ਦਦਾਨ। See the chapter |