ਯਿਰਮਿਯਾਹ 16:2 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ2 ਤੂੰ ਇਸ ਸਥਾਨ ਵਿੱਚ ਨਾ ਆਪਣੇ ਲਈ ਔਰਤ ਲੈ, ਨਾ ਤੇਰੇ ਪੁੱਤਰ ਧੀਆਂ ਹੋਣ See the chapterਪਵਿੱਤਰ ਬਾਈਬਲ O.V. Bible (BSI)2 ਤੂੰ ਏਸ ਅਸਥਾਨ ਵਿੱਚ ਨਾ ਆਪਣੇ ਲਈ ਤੀਵੀਂ ਲੈ, ਨਾ ਤੇਰੇ ਪੁੱਤ੍ਰ ਧੀਆਂ ਹੋਣ See the chapterਪਵਿੱਤਰ ਬਾਈਬਲ2 “ਯਿਰਮਿਯਾਹ ਤੈਨੂੰ ਵਿਆਹ ਨਹੀਂ ਕਰਾਉਣਾ ਚਾਹੀਦਾ। ਇਸ ਥਾਂ ਤੇਰੇ ਧੀਆਂ ਪੁੱਤਰ ਨਹੀਂ ਹੋਣੇ ਚਾਹੀਦੇ।” See the chapter |