Online Bible

- Advertisements -




ਫ਼ਿਲਿੱਪੈ 4:13 - ਪਵਿੱਤਰ ਬਾਈਬਲ (Revised Common Language North American Edition)

13 ਜਿਹੜੇ ਮੈਨੂੰ ਸਮਰੱਥਾ ਦਿੰਦੇ ਹਨ ਉਹਨਾਂ ਦੇ ਦੁਆਰਾ ਮੈਂ ਸਭ ਕੁਝ ਕਰ ਸਕਦਾ ਹਾਂ ।

See the chapter Copy

ਪਵਿੱਤਰ ਬਾਈਬਲ O.V. Bible (BSI)

13 ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੇ ਕੁਝ ਕਰ ਸੱਕਦਾ ਹਾਂ

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

13 ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸਕਦਾ ਹਾਂ।

See the chapter Copy

ਪੰਜਾਬੀ ਮੌਜੂਦਾ ਤਰਜਮਾ

13 ਮੈਂ ਇਹ ਸਭ ਮਸੀਹ ਦੁਆਰਾ ਕਰ ਸਕਦਾ ਹਾਂ ਜੋ ਮੈਨੂੰ ਤਾਕਤ ਦਿੰਦਾ ਹੈ।

See the chapter Copy

Punjabi Standard Bible

13 ਮੈਂ ਉਸ ਵਿੱਚ ਜਿਹੜਾ ਮੈਨੂੰ ਬਲ ਦਿੰਦਾ ਹੈ ਸਭ ਕੁਝ ਕਰ ਸਕਦਾ ਹਾਂ,

See the chapter Copy

ਪਵਿੱਤਰ ਬਾਈਬਲ

13 ਮੈਂ ਮਸੀਹ ਰਾਹੀਂ ਸਾਰੀਆਂ ਗਲਾਂ ਕਰ ਸੱਕਦਾ ਹਾਂ, ਜੋ ਮੈਨੂੰ ਬਲ ਬਖਸ਼ਦਾ ਹੈ।

See the chapter Copy




ਫ਼ਿਲਿੱਪੈ 4:13

Follow us:

Advertisements


Advertisements