ਫ਼ਿਲਿੱਪੈ 2:24 - ਪਵਿੱਤਰ ਬਾਈਬਲ (Revised Common Language North American Edition)24 ਮੈਨੂੰ ਇਹ ਵੀ ਪੂਰਾ ਭਰੋਸਾ ਹੈ ਕਿ ਜੇਕਰ ਪਰਮੇਸ਼ਰ ਦੀ ਇੱਛਾ ਹੋਈ ਤਾਂ ਮੈਂ ਬਹੁਤ ਛੇਤੀ ਆਪ ਵੀ ਤੁਹਾਡੇ ਕੋਲ ਆਵਾਂਗਾ । See the chapterਪਵਿੱਤਰ ਬਾਈਬਲ O.V. Bible (BSI)24 ਪਰ ਮੈਨੂੰ ਪ੍ਰਭੁ ਉੱਤੇ ਪਰਤੀਤ ਹੈ ਜੋ ਆਪ ਹੀ ਛੇਤੀ ਆਵਾਂਗਾ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ24 ਪਰ ਮੈਨੂੰ ਪ੍ਰਭੂ ਉੱਤੇ ਪਰਤੀਤ ਹੈ ਜੋ ਆਪ ਵੀ ਛੇਤੀ ਆਵਾਂਗਾ। See the chapterਪੰਜਾਬੀ ਮੌਜੂਦਾ ਤਰਜਮਾ24 ਅਤੇ ਮੈਨੂੰ ਪ੍ਰਭੂ ਵਿੱਚ ਭਰੋਸਾ ਹੈ ਕਿ ਮੈਂ ਖੁਦ ਜਲਦੀ ਹੀ ਤੁਹਾਡੇ ਕੋਲ ਆ ਆਵਾਂਗਾ। See the chapterPunjabi Standard Bible24 ਅਤੇ ਮੈਨੂੰ ਪ੍ਰਭੂ 'ਤੇ ਵਿਸ਼ਵਾਸ ਹੈ ਕਿ ਮੈਂ ਆਪ ਵੀ ਛੇਤੀ ਆਵਾਂਗਾ। See the chapterਪਵਿੱਤਰ ਬਾਈਬਲ24 ਮੈਨੂੰ ਪ੍ਰਭੂ ਵਿੱਚ ਵਿਸ਼ਵਾਸ ਹੈ ਕਿ ਮੈਂ ਵੀ ਛੇਤੀ ਹੀ ਤੁਹਾਡੇ ਕੋਲ ਆਵਾਂਗਾ। See the chapter |