ਅਫ਼ਸੁਸ 3:4 - ਪਵਿੱਤਰ ਬਾਈਬਲ (Revised Common Language North American Edition)4 ਅਤੇ ਜੇਕਰ ਤੁਸੀਂ ਉਹ ਸਭ ਪੜ੍ਹੋਗੇ ਤਾਂ ਤੁਸੀਂ ਮਸੀਹ ਦੇ ਭੇਤ ਦੇ ਬਾਰੇ ਮੇਰੇ ਵਿਚਾਰ ਜਾਣ ਜਾਵੋਗੇ । See the chapterਪਵਿੱਤਰ ਬਾਈਬਲ O.V. Bible (BSI)4 ਜਿਸ ਤੋਂ ਤੁਸੀਂ ਪੜ੍ਹ ਕੇ ਜਾਣ ਸੱਕਦੇ ਹੋ ਜੋ ਮਸੀਹ ਦੇ ਭੇਤ ਵਿੱਚ ਮੇਰੀ ਸਮਝ ਕਿੰਨੀ ਹੈ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ4 ਇਸ ਤੋਂ ਤੁਸੀਂ ਪੜ੍ਹ ਕੇ ਜਾਣ ਸਕਦੇ ਹੋ ਜੋ ਮਸੀਹ ਦੇ ਭੇਤ ਵਿੱਚ ਮੇਰੀ ਸਮਝ ਕਿੰਨੀ ਹੈ! See the chapterਪੰਜਾਬੀ ਮੌਜੂਦਾ ਤਰਜਮਾ4 ਇਸ ਨੂੰ ਪੜ੍ਹ ਕੇ ਤੁਸੀਂ ਜਾਣ ਸੱਕਦੇ ਹੋ ਜੋ ਮਸੀਹ ਦੇ ਭੇਤ ਵਿੱਚ ਮੇਰੀ ਸਮਝ ਕਿੰਨੀ ਹੈ। See the chapterPunjabi Standard Bible4 ਉਸ ਨੂੰ ਪੜ੍ਹ ਕੇ ਤੁਸੀਂ ਮਸੀਹ ਦੇ ਉਸ ਭੇਤ ਦੇ ਵਿਖੇ ਮੇਰੇ ਗਿਆਨ ਨੂੰ ਸਮਝ ਸਕਦੇ ਹੋ See the chapterਪਵਿੱਤਰ ਬਾਈਬਲ4 ਅਤੇ ਜੇਕਰ ਤੁਸੀਂ ਮੇਰੀਆਂ ਲਿਖਤਾਂ ਪੜ੍ਹੋ, ਤੁਸੀਂ ਜਾਣ ਜਾਵੋਂਗੇ ਕਿ ਸੱਚਮੁੱਚ ਮੈਂ ਮਸੀਹ ਬਾਰੇ ਸੱਚ ਨੂੰ ਸਮਝਦਾ ਹਾਂ। See the chapter |