੨ ਪਤਰਸ 2:2 - ਪਵਿੱਤਰ ਬਾਈਬਲ (Revised Common Language North American Edition)2 ਬਹੁਤ ਸਾਰੇ ਲੋਕ ਉਹਨਾਂ ਦੇ ਅਨੈਤਿਕ ਰਾਹਾਂ ਦੇ ਉੱਤੇ ਚੱਲਣਗੇ ਜਿਸ ਦੇ ਨਾਲ ਸੱਚ ਦੇ ਰਾਹ ਦੀ ਨਿੰਦਾ ਹੋਵੇਗੀ । See the chapterਪਵਿੱਤਰ ਬਾਈਬਲ O.V. Bible (BSI)2 ਅਰ ਬਹੁਤੇ ਉਨ੍ਹਾਂ ਦੇ ਲੁੱਚਪੁਣੇ ਦੇ ਮਗਰ ਲੱਗ ਤੁਰਨਗੇ ਅਤੇ ਉਨ੍ਹਾਂ ਦੇ ਕਾਰਨ ਸਚਿਆਈ ਦੇ ਮਾਰਗ ਦੀ ਬਦਨਾਮੀ ਕੀਤੀ ਜਾਵੇਗੀ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ2 ਅਤੇ ਬਹੁਤੇ ਉਨ੍ਹਾਂ ਦੇ ਲੁੱਚਪੁਣੇ ਦੇ ਮਗਰ ਲੱਗ ਤੁਰਨਗੇ ਅਤੇ ਉਨ੍ਹਾਂ ਦੇ ਕਾਰਨ ਸਚਿਆਈ ਦੇ ਮਾਰਗ ਦੀ ਨਿੰਦਿਆ ਕੀਤੀ ਜਾਵੇਗੀ। See the chapterਪੰਜਾਬੀ ਮੌਜੂਦਾ ਤਰਜਮਾ2 ਬਹੁਤ ਸਾਰੇ ਉਨ੍ਹਾਂ ਦੇ ਘਟੀਆ ਚਾਲ-ਚਲਣ ਦੀ ਪਾਲਣਾ ਕਰਨਗੇ ਅਤੇ ਸੱਚ ਦੇ ਰਾਹ ਨੂੰ ਬਦਨਾਮ ਕਰਨਗੇ। See the chapterPunjabi Standard Bible2 ਬਹੁਤ ਸਾਰੇ ਲੋਕ ਉਨ੍ਹਾਂ ਵਾਂਗ ਲੁੱਚਪੁਣੇ ਦੇ ਪਿੱਛੇ ਚੱਲਣਗੇ ਅਤੇ ਉਨ੍ਹਾਂ ਦੇ ਕਰਕੇ ਸੱਚ ਦੇ ਰਾਹ ਦੀ ਨਿੰਦਾ ਹੋਵੇਗੀ। See the chapterਪਵਿੱਤਰ ਬਾਈਬਲ2 ਬਹੁਤ ਸਾਰੇ ਲੋਕ ਉਨ੍ਹਾਂ ਦੇ ਪਿੱਛੇ ਲੱਗਣਗੇ ਅਤੇ ਜੋ ਅਨੈਤਿਕ ਗੱਲਾਂ ਉਹ ਕਰਦੇ ਹਨ ਉਹੀ ਕਰਨਗੇ। ਉਨ੍ਹਾਂ ਲੋਕਾਂ ਦੇ ਕਾਰਣ, ਦੂਸਰੇ ਲੋਕ ਸੱਚ ਦੇ ਮਾਰਗ ਬਾਰੇ ਮੰਦੀਆਂ ਗੱਲਾਂ ਆਖਣਗੇ। See the chapter |