Online Bible

- Reklamy -




ਫ਼ਿਲਿੱਪੈ 1:30 - Punjabi Standard Bible

30 ਅਤੇ ਉਹੀ ਸੰਘਰਸ਼ ਕਰੋ ਜੋ ਤੁਸੀਂ ਮੈਨੂੰ ਕਰਦਿਆਂ ਵੇਖਿਆ ਅਤੇ ਹੁਣ ਵੀ ਕਰਦਿਆਂ ਸੁਣਦੇ ਹੋ।

Viz kapitola kopírovat

ਪਵਿੱਤਰ ਬਾਈਬਲ O.V. Bible (BSI)

30 ਅਤੇ ਤੁਸੀਂ ਉਹੋ ਜਿਹਾ ਜਤਨ ਕਰੋ ਜੋ ਤੁਸਾਂ ਮੈਨੂੰ ਕਰਦਿਆਂ ਡਿੱਠਾ ਅਤੇ ਹੁਣ ਵੀ ਸੁਣਦੇ ਹੋ।।

Viz kapitola kopírovat

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

30 ਅਤੇ ਤੁਸੀਂ ਇਹੋ ਜਿਹਾ ਜਤਨ ਕਰੋ ਜੋ ਤੁਸੀਂ ਮੈਨੂੰ ਕਰਦਿਆਂ ਡਿੱਠਾ ਅਤੇ ਹੁਣ ਵੀ ਸੁਣਦੇ ਹੋ।

Viz kapitola kopírovat

ਪਵਿੱਤਰ ਬਾਈਬਲ (Revised Common Language North American Edition)

30 ਕਿਉਂਕਿ ਤੁਸੀਂ ਉਹ ਹੀ ਸੰਘਰਸ਼ ਕਰ ਰਹੇ ਹੋ ਜੋ ਤੁਸੀਂ ਮੈਨੂੰ ਕਰਦੇ ਦੇਖਿਆ ਹੈ ਅਤੇ ਹੁਣ ਤੁਸੀਂ ਸੁਣ ਰਹੇ ਹੋ, ਮੈਂ ਅਜੇ ਵੀ ਉਹ ਹੀ ਸੰਘਰਸ਼ ਕਰ ਰਿਹਾ ਹਾਂ ।

Viz kapitola kopírovat

ਪੰਜਾਬੀ ਮੌਜੂਦਾ ਤਰਜਮਾ

30 ਕਿਉਂਕਿ ਤੁਸੀਂ ਉਸੇ ਸੰਘਰਸ਼ ਵਿੱਚੋਂ ਲੰਘ ਰਹੇ ਹੋ ਜੋ ਤੁਸੀਂ ਮੇਰੇ ਉੱਤੇ ਵੇਖਿਆ ਸੀ, ਅਤੇ ਹੁਣ ਸੁਣੋ ਕਿ ਮੇਰੇ ਕੋਲ ਅਜੇ ਵੀ ਹੈ।

Viz kapitola kopírovat

ਪਵਿੱਤਰ ਬਾਈਬਲ

30 ਤੁਸੀਂ ਉਹ ਜੱਦੋਂ-ਜਹਿਦ ਵੇਖੀ ਜੋ ਮੈਂ ਕੀਤੀ, ਅਤੇ ਅਜੇ ਵੀ ਤੁਸੀਂ ਉਨ੍ਹਾਂ ਸੰਘਰਸ਼ਾਂ ਬਾਰੇ ਸੁਣਦੇ ਹੋ ਜੋ ਮੈਨੂੰ ਹਨ। ਤੁਸੀਂ ਖੁਦ ਉਨ੍ਹਾਂ ਸੰਘਰਸ਼ਾਂ ਰਾਹੀਂ ਲੰਘ ਰਹੇ ਹੋ।

Viz kapitola kopírovat




ਫ਼ਿਲਿੱਪੈ 1:30

Následuj nás:

Reklamy


Reklamy