ਫਿਲੇਮੋਨ 1:15 - Punjabi Standard Bible15 ਕੀ ਜਾਣੀਏ ਜੋ ਉਹ ਕੁਝ ਸਮੇਂ ਲਈ ਇਸੇ ਕਰਕੇ ਤੇਰੇ ਤੋਂ ਅਲੱਗ ਹੋਇਆ ਸੀ ਤਾਂਕਿ ਸਦਾ ਤੇਰੇ ਕੋਲ ਰਹੇ, Viz kapitolaਪਵਿੱਤਰ ਬਾਈਬਲ O.V. Bible (BSI)15 ਕਿਉਂ ਜੋ ਕੀ ਜਾਣੀਏ ਭਈ ਉਹ ਥੋੜਾ ਚਿਰ ਇਸ ਲਈ ਤੈਥੋਂ ਅੱਡ ਹੋਇਆ ਭਈ ਉਹ ਸਦਾ ਤੇਰਾ ਹੀ ਬਣਿਆ ਰਹੇ Viz kapitolaਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ15 ਕਿਉਂ ਜੋ ਕੀ ਜਾਣੀਏ ਭਈ ਉਹ ਥੋੜ੍ਹਾ ਚਿਰ ਇਸ ਲਈ ਤੇਰੇ ਤੋਂ ਅਲੱਗ ਹੋਇਆ, ਤਾਂ ਕਿ ਉਹ ਸਦਾ ਤੇਰੇ ਨਜਦੀਕ ਰਹੇ। Viz kapitolaਪਵਿੱਤਰ ਬਾਈਬਲ (Revised Common Language North American Edition)15 ਸ਼ਾਇਦ ਉਨੇਸਿਮੁਸ ਇਸੇ ਲਈ ਤੇਰੇ ਤੋਂ ਕੁਝ ਸਮੇਂ ਦੇ ਲਈ ਵੱਖ ਕੀਤਾ ਗਿਆ ਸੀ ਕਿ ਉਹ ਤੇਰੇ ਕੋਲ ਹਮੇਸ਼ਾ ਦੇ ਲਈ ਵਾਪਸ ਆ ਜਾਵੇ Viz kapitolaਪੰਜਾਬੀ ਮੌਜੂਦਾ ਤਰਜਮਾ15 ਸ਼ਾਇਦ ਇਸਦਾ ਕਾਰਨ ਕਿ ਉਹ ਤੇਰੇ ਕੋਲੋ ਥੋੜੇ ਸਮੇਂ ਲਈ ਵੱਖ ਹੋ ਗਿਆ ਸੀ ਕਿ ਉਹ ਸਦਾ ਤੇਰੇ ਨਜ਼ਦੀਕ ਰਹੇ। Viz kapitolaਪਵਿੱਤਰ ਬਾਈਬਲ15 ਥੋੜੇ ਪਲਾਂ ਲਈ ਓਨੇਸਿਮੁਸ ਤੁਹਾਡੇ ਕੋਲੋਂ ਵੱਖ ਹੋ ਗਿਆ ਸੀ। ਹੋ ਸੱਕਦਾ ਹੈ ਕਿ ਅਜਿਹਾ ਇਸ ਲਈ ਵਾਪਰਿਆ ਤਾਂ ਜੋ ਉਹ ਚੰਗੇ ਲਈ ਤੁਹਾਡੇ ਕੋਲ ਵਾਪਸ ਆ ਸੱਕੇ, Viz kapitola |