ਗਲਾਤਿਯਾ 1:22 - Punjabi Standard Bible22 ਪਰ ਯਹੂਦਿਯਾ ਦੀਆਂ ਕਲੀਸਿਆਵਾਂ ਨੇ ਜੋ ਮਸੀਹ ਵਿੱਚ ਹਨ, ਮੈਨੂੰ ਕਦੇ ਨਹੀਂ ਵੇਖਿਆ ਸੀ। Viz kapitolaਪਵਿੱਤਰ ਬਾਈਬਲ O.V. Bible (BSI)22 ਅਤੇ ਯਹੂਦਿਆਂ ਦੀਆਂ ਕਲੀਸਿਯਾਂ ਨੂੰ ਜੋ ਮਸੀਹ ਵਿੱਚ ਸਨ ਅਜੇ ਮੇਰੇ ਚਿਹਰੇ ਦੀ ਸਿਆਣ ਵੀ ਨਾ ਸੀ Viz kapitolaਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ22 ਅਤੇ ਯਹੂਦਿਯਾ ਦੀਆਂ ਕਲੀਸਿਯਾ ਨੇ ਜੋ ਮਸੀਹ ਵਿੱਚ ਸਨ, ਕਦੇ ਵੀ ਮੇਰਾ ਚਿਹਰਾ ਨਹੀਂ ਸੀ ਵੇਖਿਆ। Viz kapitolaਪਵਿੱਤਰ ਬਾਈਬਲ (Revised Common Language North American Edition)22 ਮੈਂ ਯਹੂਦਿਯਾ ਦੀਆਂ ਕਲੀਸੀਯਾਵਾਂ ਨੂੰ ਅਜੇ ਤੱਕ ਨਿੱਜੀ ਤੌਰ ਤੇ ਨਹੀਂ ਮਿਲਿਆ ਸੀ । Viz kapitolaਪੰਜਾਬੀ ਮੌਜੂਦਾ ਤਰਜਮਾ22 ਅਤੇ ਮੈਂ ਨਿੱਜੀ ਤੌਰ ਤੇ ਯਹੂਦਿਯਾ ਪ੍ਰਾਂਤ ਦੀਆਂ ਕਲੀਸਿਆ ਵਿੱਚ ਅਣਜਾਣ ਸੀ ਜੋ ਮਸੀਹ ਵਿੱਚ ਸਨ। Viz kapitolaਪਵਿੱਤਰ ਬਾਈਬਲ22 ਯਹੂਦਿਯਾ ਵਿੱਚ ਮਸੀਹ ਦੀਆਂ ਕਲੀਸਿਯਾਵਾਂ ਮੈਨੂੰ ਨਿਜੀ ਤੌਰ ਤੇ ਨਹੀਂ ਮਿਲੀਆਂ। Viz kapitola |