ਅਫ਼ਸੁਸ 1:23 - Punjabi Standard Bible23 ਜੋ ਉਸ ਦੀ ਦੇਹ ਅਰਥਾਤ ਉਸ ਦੀ ਭਰਪੂਰੀ ਹੈ ਜਿਹੜਾ ਸਭ ਵਿੱਚ ਸਭ ਕੁਝ ਪੂਰਾ ਕਰਦਾ ਹੈ। Viz kapitolaਪਵਿੱਤਰ ਬਾਈਬਲ O.V. Bible (BSI)23 ਇਹ ਉਸ ਦੀ ਦੇਹ ਹੈ ਅਰਥਾਤ ਉਸ ਦੀ ਭਰਪੂਰੀ ਜਿਹੜਾ ਸਭਨਾਂ ਵਿੱਚ ਸੱਭੋ ਕੁਝ ਭਰਦਾ ਹੈ।। Viz kapitolaਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ23 ਇਹ ਉਸ ਦੀ ਦੇਹ ਹੈ, ਅਰਥਾਤ ਉਸ ਦੀ ਭਰਪੂਰੀ ਜਿਹੜਾ ਸਭਨਾਂ ਵਿੱਚ ਸੱਭੋ ਕੁਝ ਪੂਰਾ ਕਰਦਾ ਹੈ! Viz kapitolaਪਵਿੱਤਰ ਬਾਈਬਲ (Revised Common Language North American Edition)23 ਕਲੀਸੀਯਾ ਉਹਨਾਂ ਦਾ ਸਰੀਰ ਹੈ, ਉਹ ਹੀ ਉਸ ਦੀ ਭਰਪੂਰੀ ਹਨ ਜਿਹੜੇ ਸਭ ਕੁਝ ਸੰਪੂਰਨ ਕਰਦੇ ਹਨ । Viz kapitolaਪੰਜਾਬੀ ਮੌਜੂਦਾ ਤਰਜਮਾ23 ਕਲੀਸਿਆ, ਜੋ ਉਸਦਾ ਸਰੀਰ ਹੈ, ਉਸਦੀ ਸੰਪੂਰਨਤਾ, ਜੋ ਹਰ ਇੱਕ ਵਿੱਚ ਸਭ ਕੁਝ ਭਰਦਾ ਹੈ। Viz kapitolaਪਵਿੱਤਰ ਬਾਈਬਲ23 ਕਲੀਸਿਯਾ ਮਸੀਹ ਦਾ ਸਰੀਰ ਹੈ। ਕਲੀਸਿਯਾ ਮਸੀਹ ਨਾਲ ਭਰਪੂਰ ਹੈ। ਉਹ ਹਰ ਢੰਗ ਨਾਲ ਸਾਰੀਆਂ ਚੀਜ਼ਾਂ ਸੰਪੂਰਣ ਬਨਾਉਂਦਾ ਹੈ। Viz kapitola |