3 ਯੋਹਨ 1:1 - Punjabi Standard Bible1 ਮੈਂ ਜੋ ਬਜ਼ੁਰਗ ਹਾਂ, ਮੇਰੇ ਵੱਲੋਂ ਮੇਰੇ ਪਿਆਰੇ ਗਾਯੁਸ ਨੂੰ ਜਿਸ ਨਾਲ ਮੈਂ ਸੱਚਾ ਪ੍ਰੇਮ ਰੱਖਦਾ ਹਾਂ; Viz kapitolaਪਵਿੱਤਰ ਬਾਈਬਲ O.V. Bible (BSI)1 ਲਿਖਤੁਮ ਕਲੀਸਿਯਾ ਦਾ ਬਜ਼ੁਰਗ, ਅੱਗੇ ਜੋਗ ਪਿਆਰੇ ਗਾਯੁਸ ਨੂੰ ਜਿਹ ਦੇ ਨਾਲ ਮੈਂ ਸੱਚੀਂ ਮੁੱਚੀਂ ਪ੍ਰੇਮ ਰੱਖਦਾ ਹਾਂ।। Viz kapitolaਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ1 ਕਲੀਸਿਯਾ ਦਾ ਬਜ਼ੁਰਗ, ਅੱਗੇ ਯੋਗ ਪਿਆਰੇ ਗਾਯੁਸ ਨੂੰ ਜਿਸ ਨੂੰ ਮੈਂ ਸੱਚ-ਮੁੱਚ ਪਿਆਰ ਰੱਖਦਾ ਹਾਂ। Viz kapitolaਪਵਿੱਤਰ ਬਾਈਬਲ (Revised Common Language North American Edition)1 ਮੇਰੇ ਵੱਲੋਂ ਜਿਹੜਾ ਕਿ ਇੱਕ ਬਜ਼ੁਰਗ ਆਗੂ ਹਾਂ, ਇਹ ਪੱਤਰ ਮੇਰੇ ਪਿਆਰੇ ਮਿੱਤਰ ਗਾਯੁਸ ਨੂੰ ਜਿਸ ਦੇ ਨਾਲ ਮੈਂ ਸੱਚਾ ਪਿਆਰ ਕਰਦਾ ਹਾਂ । Viz kapitolaਪੰਜਾਬੀ ਮੌਜੂਦਾ ਤਰਜਮਾ1 ਬਜ਼ੁਰਗ, ਮੇਰੇ ਪਿਆਰੇ ਮਿੱਤਰ ਗਾਯੁਸ ਨੂੰ, ਜਿਸਨੂੰ ਮੈਂ ਸੱਚਾਈ ਵਿੱਚ ਪਿਆਰ ਕਰਦਾ ਹਾਂ। Viz kapitolaਪਵਿੱਤਰ ਬਾਈਬਲ1 ਯੂਹੰਨਾ ਬਜ਼ੁਰਗ ਵੱਲੋਂ ਮੇਰੇ ਮਿੱਤਰ ਗਾਯੁਸ ਨੂੰ ਸ਼ੁਭਕਾਮਨਾਵਾਂ, ਜਿਸ ਨੂੰ ਮੈਂ ਸੱਚਾ ਪਿਆਰ ਕਰਦਾ ਹਾਂ। Viz kapitola |