2 ਕੁਰਿੰਥੀ 1:18 - Punjabi Standard Bible18 ਜਿਸ ਤਰ੍ਹਾਂ ਪਰਮੇਸ਼ਰ ਵਫ਼ਾਦਾਰ ਹੈ ਉਸੇ ਤਰ੍ਹਾਂ ਸਾਡੀ ਗੱਲ ਵਿੱਚ ਤੁਹਾਡੇ ਲਈ “ਹਾਂ” ਅਤੇ “ਨਾਂਹ” ਦੋਵੇਂ ਨਹੀਂ ਪਾਏ ਜਾਂਦੇ। Viz kapitolaਪਵਿੱਤਰ ਬਾਈਬਲ O.V. Bible (BSI)18 ਜਿੱਦਾਂ ਪਰਮੇਸ਼ੁਰ ਵਫ਼ਾਦਾਰ ਹੈ ਸਾਡਾ ਬਚਨ ਤੁਹਾਡੇ ਨਾਲ ਹਾਂ ਅਤੇ ਨਾਂਹ, ਦੋਨੋਂ ਨਹੀਂ Viz kapitolaਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ18 ਜਿਸ ਤਰ੍ਹਾਂ ਪਰਮੇਸ਼ੁਰ ਵਫ਼ਾਦਾਰ ਹੈ, ਸਾਡਾ ਬਚਨ ਤੁਹਾਡੇ ਨਾਲ ਹਾਂ ਅਤੇ ਨਾਂਹ, ਦੋਨੋਂ ਨਹੀਂ। Viz kapitolaਪਵਿੱਤਰ ਬਾਈਬਲ (Revised Common Language North American Edition)18 ਜਿਵੇਂ ਪਰਮੇਸ਼ਰ ਭਰੋਸੇਯੋਗ ਹਨ ਉਸੇ ਤਰ੍ਹਾਂ ਸਾਡਾ ਵਚਨ ਵੀ ਤੁਹਾਡੇ ਨਾਲ “ਹਾਂ” ਅਤੇ “ਨਾ” ਦੋਵੇਂ ਨਹੀਂ ਹੈ । Viz kapitolaਪੰਜਾਬੀ ਮੌਜੂਦਾ ਤਰਜਮਾ18 ਪਰ ਜਿਸ ਤਰ੍ਹਾਂ ਪਰਮੇਸ਼ਵਰ ਵਫ਼ਾਦਾਰ ਹੈ, ਉਸੇ ਤਰ੍ਹਾਂ ਸਾਡਾ ਬਚਨ ਤੁਹਾਡੇ ਨਾਲ, “ਹਾਂ ਅਤੇ ਨਾਂਹ,” ਦੋਨੋਂ ਨਹੀਂ ਹਨ। Viz kapitolaਪਵਿੱਤਰ ਬਾਈਬਲ18 ਜੇ ਤੁਸੀਂ ਪਰਮੇਸ਼ੁਰ ਵਿੱਚ ਵਿਸ਼ਵਾਸ ਕਰੋ ਤਾਂ ਤੁਸੀਂ ਵਿਸ਼ਵਾਸ ਕਰ ਸੱਕਦੇ ਹੋ ਕਿ ਅਸੀਂ ਕਦੇ ਵੀ ਇੱਕੋ ਵੇਲੇ ਹਾਂ ਅਤੇ ਨਾਂਹ ਨਹੀਂ ਕਹਿੰਦੇ। Viz kapitola |