ਫ਼ਿਲਿੱਪੈ 1:16 - ਪੰਜਾਬੀ ਮੌਜੂਦਾ ਤਰਜਮਾ16 ਇਹ ਤਾਂ ਪਿਆਰ ਨਾਲ ਕਰਦੇ ਹਨ, ਇਹ ਜਾਣਦੇ ਹੋਏ ਕਿ ਮੈਨੂੰ ਇੱਥੇ ਖੁਸ਼ਖ਼ਬਰੀ ਦੀ ਰੱਖਿਆ ਲਈ ਰੱਖਿਆ ਗਿਆ ਹੈ। Viz kapitolaਪਵਿੱਤਰ ਬਾਈਬਲ O.V. Bible (BSI)16 ਏਹ ਤਾਂ ਪ੍ਰੇਮ ਨਾਲ ਕਰਦੇ ਹਨ ਇਹ ਜਾਣ ਕੇ ਭਈ ਮੈਂ ਇੰਜੀਲ ਲਈ ਉੱਤਰ ਦੇਣ ਨੂੰ ਥਾਪਿਆ ਹੋਇਆ ਹਾਂ Viz kapitolaਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ16 ਇਹ ਤਾਂ ਪਿਆਰ ਨਾਲ ਕਰਦੇ ਹਨ ਇਹ ਜਾਣ ਕੇ ਭਈ ਮੈਂ ਖੁਸ਼ਖਬਰੀ ਲਈ ਉੱਤਰ ਦੇਣ ਨੂੰ ਥਾਪਿਆ ਹੋਇਆ ਹਾਂ। Viz kapitolaਪਵਿੱਤਰ ਬਾਈਬਲ (Revised Common Language North American Edition)16 ਜਿਹੜੇ ਮਸੀਹੀ ਪਿਆਰ ਦੇ ਕਾਰਨ ਇਹ ਕੰਮ ਕਰਦੇ ਹਨ ਅਤੇ ਜਾਣਦੇ ਹਨ ਕਿ ਮੈਂ ਸ਼ੁਭ ਸਮਾਚਾਰ ਦੀ ਰੱਖਿਆ ਦੇ ਲਈ ਹੀ ਨਿਯੁਕਤ ਕੀਤਾ ਗਿਆ ਹਾਂ Viz kapitolaPunjabi Standard Bible16 ਅਤੇ ਇਹੋ ਹਨ ਜਿਹੜੇ ਪ੍ਰੇਮ ਦੇ ਕਾਰਨ ਇਹ ਕਰਦੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਮੈਂ ਖੁਸ਼ਖ਼ਬਰੀ ਦੇ ਬਚਾਓ ਲਈ ਥਾਪਿਆ ਗਿਆ ਹਾਂ। Viz kapitolaਪਵਿੱਤਰ ਬਾਈਬਲ16 ਇਹ ਲੋਕ ਇਸ ਲਈ ਪ੍ਰਚਾਰ ਕਰਦੇ ਹਨ ਕਿਉਂਕਿ ਉਹ ਮੈਨੂੰ ਪਿਆਰ ਕਰਦੇ ਹਨ ਅਤੇ ਉਹ ਜਾਣਦੇ ਹਨ ਕਿ ਪਰਮੇਸ਼ੁਰ ਨੇ ਮੈਨੂੰ ਖੁਸ਼ਖਬਰੀ ਦੀ ਰੱਖਿਆ ਕਰਨ ਦਾ ਕਾਰਜ ਦਿੱਤਾ ਸੀ। Viz kapitola |