ਯਹੂਦਾਹ 1:11 - ਪੰਜਾਬੀ ਮੌਜੂਦਾ ਤਰਜਮਾ11 ਉਨ੍ਹਾਂ ਉੱਤੇ ਹਾਏ! ਉਨ੍ਹਾਂ ਨੇ ਕਾਇਨ ਦਾ ਰਸਤਾ ਅਪਣਾਇਆ ਹੈ; ਮੁਨਾਫ਼ੇ ਦੇ ਲਈ ਉਹ ਬਿਲਆਮ ਦੇ ਭਰਮ ਵਿੱਚ ਭੱਜੇ ਹਨ; ਉਹ ਕੋਰਾਹ ਦੀ ਬਗਾਵਤ ਵਿੱਚ ਤਬਾਹ ਹੋ ਗਏ ਸਨ। Viz kapitolaਪਵਿੱਤਰ ਬਾਈਬਲ O.V. Bible (BSI)11 ਹਾਇ ਉਨ੍ਹਾਂ ਨੂੰ ! ਕਿਉਂ ਜੋ ਓਹ ਕਇਨ ਦੇ ਰਾਹ ਲੱਗ ਤੁਰੇ ਅਤੇ ਲਾਹੇ ਪਿੱਛੇ ਬਿਲਆਮ ਦੇ ਭਰਮ ਵਿੱਚ ਸਿਰ ਤੋੜ ਭੱਜੇ ਅਤੇ ਕੋਰਾਹ ਦੇ ਵਿਰੋਧ ਵਿੱਚ ਨਾਸ ਹੋਏ Viz kapitolaਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ11 ਹਾਏ ਉਨ੍ਹਾਂ ਨੂੰ! ਕਿਉਂ ਜੋ ਉਹ ਕਾਇਨ ਦੇ ਰਾਹ ਲੱਗ ਤੁਰੇ, ਲਾਭ ਦੇ ਲਈ ਬਿਲਆਮ ਦੇ ਭਰਮ ਵਿੱਚ ਭੱਜੇ ਅਤੇ ਕੁਰਾਹ ਦੇ ਵਿਰੋਧ ਵਿੱਚ ਨਾਸ ਹੋਏ। Viz kapitolaਪਵਿੱਤਰ ਬਾਈਬਲ (Revised Common Language North American Edition)11 ਇਹਨਾਂ ਦੇ ਲਈ ਕਿੰਨੇ ਦੁੱਖ ਦੀ ਗੱਲ ਹੈ ! ਇਹ ਕਾਇਨ ਵਾਲੀ ਰਾਹ ਉੱਤੇ ਚੱਲ ਪਏ ਹਨ, ਇਹ ਧਨ ਦੀ ਖ਼ਾਤਰ ਬਿਲਆਮ ਵਾਲੀ ਗ਼ਲਤੀ ਕਰ ਰਹੇ ਹਨ । ਕੋਰਾਹ ਦੀ ਤਰ੍ਹਾਂ ਇਹਨਾਂ ਨੇ ਵਿਦਰੋਹ ਕੀਤਾ ਹੈ ਅਤੇ ਨਾਸ਼ ਹੋ ਚੁੱਕੇ ਹਨ । Viz kapitolaPunjabi Standard Bible11 ਹਾਏ ਉਨ੍ਹਾਂ ਉੱਤੇ! ਕਿਉਂਕਿ ਉਹ ਕਇਨ ਦੇ ਰਾਹ ਉੱਤੇ ਚੱਲੇ ਅਤੇ ਲਾਭ ਦੇ ਲਈ ਬਿਲਆਮ ਜਿਹੀ ਗਲਤੀ ਕੀਤੀ ਅਤੇ ਕੋਰਾਹ ਵਾਂਗ ਵਿਰੋਧ ਕਰਕੇ ਨਾਸ ਹੋ ਗਏ। Viz kapitolaਪਵਿੱਤਰ ਬਾਈਬਲ11 ਇਹ ਇਨ੍ਹਾਂ ਲਈ ਬੁਰਾ ਹੋਵੇਗਾ। ਇਨ੍ਹਾਂ ਲੋਕਾਂ ਨੇ ਉਹੀ ਰਾਹ ਚੁਣਿਆ ਹੈ ਜਿਸ ਉੱਤੇ ਕਇਨ ਚੱਲਿਆ ਸੀ। ਪੈਸਾ ਕਮਾਉਣ ਲਈ ਉਨ੍ਹਾਂ ਨੇ ਆਪਣੇ ਆਪ ਨੂੰ ਉਸੇ ਰਾਹ ਪਾ ਲਿਆ ਹੈ ਜਿਸ ਰਾਹ ਬਿਲਆਮ ਪਿਆ ਸੀ। ਇਹ ਲੋਕ ਪਰਮੇਸ਼ੁਰ ਦੇ ਖਿਲਾਫ਼ ਕੋਰਾਹ ਵਾਂਗ ਲੜੇ ਹਨ ਅਤੇ ਕੋਰਾਹ ਵਾਂਗ ਤਬਾਹ ਹੋ ਜਾਣਗੇ। Viz kapitola |