ਯਾਕੂਬ 1:10 - ਪੰਜਾਬੀ ਮੌਜੂਦਾ ਤਰਜਮਾ10 ਪਰ ਅਮੀਰਾਂ ਨੂੰ ਆਪਣੀ ਬੇਇੱਜ਼ਤੀ ਤੇ ਮਾਣ ਕਰਨਾ ਚਾਹੀਦਾ ਹੈ ਕਿਉਂਕਿ ਉਹ ਇੱਕ ਜੰਗਲੀ ਫੁੱਲ ਵਾਂਗ ਮਰ ਜਾਣਗੇ। Viz kapitolaਪਵਿੱਤਰ ਬਾਈਬਲ O.V. Bible (BSI)10 ਅਤੇ ਧਨਵਾਨ ਆਪਣੀ ਨੀਵੀਂ ਪਦਵੀ ਉੱਤੇ ਇਸ ਲਈ ਜੋ ਉਹ ਘਾਹ ਦੇ ਫੁੱਲ ਵਾਂਙੁ ਜਾਂਦਾ ਰਹੇਗਾ Viz kapitolaਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ10 ਇਸ ਲਈ ਧਨਵਾਨ ਆਪਣੀ ਨੀਵੀਂ ਪਦਵੀ ਉੱਤੇ ਅਭਮਾਨ ਕਰੇ ਇਸ ਲਈ ਜੋ ਉਹ ਘਾਹ ਦੇ ਫੁੱਲ ਵਾਂਗੂੰ ਜਾਂਦਾ ਰਹੇਗਾ। Viz kapitolaਪਵਿੱਤਰ ਬਾਈਬਲ (Revised Common Language North American Edition)10 ਇਸੇ ਤਰ੍ਹਾਂ ਜੇਕਰ ਪਰਮੇਸ਼ਰ ਕਿਸੇ ਅਮੀਰ ਨੂੰ ਨੀਵਾਂ ਕਰਦੇ ਹਨ ਤਾਂ ਉਹ ਇਸ ਉੱਤੇ ਮਾਣ ਕਰੇ ਕਿਉਂਕਿ ਉਹ ਜੰਗਲੀ ਫੁੱਲ ਦੀ ਤਰ੍ਹਾਂ ਮੁਰਝਾ ਜਾਵੇਗਾ । Viz kapitolaPunjabi Standard Bible10 ਅਤੇ ਧਨਵਾਨ ਭਾਈ ਆਪਣੀ ਦੀਨ ਦਸ਼ਾ ਉੱਤੇ; ਕਿਉਂਕਿ ਘਾਹ ਦੇ ਫੁੱਲ ਵਾਂਗ ਉਸ ਦਾ ਅੰਤ ਹੋ ਜਾਵੇਗਾ। Viz kapitolaਪਵਿੱਤਰ ਬਾਈਬਲ10 ਜੇਕਰ ਕੋਈ ਸ਼ਰਧਾਲੂ ਅਮੀਰ ਹੈ, ਤਾਂ ਉਸ ਨੂੰ ਘਮੰਡ ਕਰਨ ਦਿਉ ਕਿਉਂਕਿ ਪਰਮੇਸ਼ੁਰ ਨੇ ਉਸ ਨੂੰ ਦਰਸ਼ਾਇਆ ਹੈ ਕਿ ਉਹ ਆਤਮਕ ਤੌਰ ਤੇ ਗਰੀਬ ਹੈ। ਇੱਕ ਅਮੀਰ ਆਦਮੀ ਜੰਗਲੀ ਫ਼ੁੱਲ ਵਾਂਗ ਅਲੋਪ ਹੋ ਜਾਵੇਗਾ। Viz kapitola |