3 ਯੋਹਨ 1:15 - ਪੰਜਾਬੀ ਮੌਜੂਦਾ ਤਰਜਮਾ15 ਤੁਹਾਨੂੰ ਸ਼ਾਂਤੀ। ਇੱਥੇ ਦੇ ਦੋਸਤ ਆਪਣੀਆਂ ਸ਼ੁਭਕਾਮਨਾਵਾਂ ਭੇਜਦੇ ਹਨ। ਉੱਥੇ ਦੇ ਦੋਸਤਾਂ ਨੂੰ ਨਾਮ ਦੇ ਕੇ ਨਮਸਕਾਰ ਕਰੋ। Viz kapitolaਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ15 ਤੈਨੂੰ ਸ਼ਾਂਤੀ ਪ੍ਰਾਪਤ ਹੋਵੇ। ਸਾਡੇ ਮਿੱਤਰ ਤੇਰੀ ਸੁੱਖ-ਸਾਂਦ ਪੁੱਛਦੇ ਹਨ। ਤੂੰ ਸਾਡੇ ਮਿੱਤਰਾਂ ਨੂੰ ਨਾਮ ਲੈ ਲੈ ਕੇ ਸੁੱਖ-ਸਾਂਦ ਆਖੀਂ। Viz kapitolaਪਵਿੱਤਰ ਬਾਈਬਲ (Revised Common Language North American Edition)15 ਤੈਨੂੰ ਸ਼ਾਂਤੀ ਮਿਲੇ । ਇੱਥੋਂ ਦੇ ਸਾਰੇ ਮਿੱਤਰ ਤੈਨੂੰ ਨਮਸਕਾਰ ਕਹਿੰਦੇ ਹਨ । ਉੱਥੋਂ ਦੇ ਮਿੱਤਰਾਂ ਨੂੰ ਨਾਂ ਲੈ ਕੇ ਸਾਡਾ ਨਮਸਕਾਰ ਕਹਿਣਾ । Viz kapitolaPunjabi Standard Bible15 ਤੈਨੂੰ ਸ਼ਾਂਤੀ ਮਿਲੇ। ਸਾਡੇ ਮਿੱਤਰ ਤੈਨੂੰ ਸਲਾਮ ਕਹਿੰਦੇ ਹਨ। ਆਪਣੇ ਸਾਰੇ ਮਿੱਤਰਾਂ ਨੂੰ ਨਾਮ ਲੈ ਕੇ ਸਲਾਮ ਕਹੀਂ। Viz kapitolaਪਵਿੱਤਰ ਬਾਈਬਲ15 ਤੁਹਾਨੂੰ ਸ਼ਾਂਤੀ ਪ੍ਰਾਪਤ ਹੋਵੇ। ਮੇਰੇ ਨਾਲ ਦੇ ਇੱਥੋਂ ਦੇ ਮਿੱਤਰ ਤੁਹਾਨੂੰ ਆਪਣਾ ਪਿਆਰ ਦਿੰਦੇ ਹਨ। ਕਿਰਪਾ ਕਰਕੇ ਉੱਥੋਂ ਦੇ ਸਾਡੇ ਸਾਰੇ ਮਿੱਤਰਾਂ ਨੂੰ ਸਾਡਾ ਪਿਆਰ ਸੂਚਤ ਕਰਨਾ। Viz kapitola |