Online Bible

- Reklamy -




3 ਯੋਹਨ 1:1 - ਪੰਜਾਬੀ ਮੌਜੂਦਾ ਤਰਜਮਾ

1 ਬਜ਼ੁਰਗ, ਮੇਰੇ ਪਿਆਰੇ ਮਿੱਤਰ ਗਾਯੁਸ ਨੂੰ, ਜਿਸਨੂੰ ਮੈਂ ਸੱਚਾਈ ਵਿੱਚ ਪਿਆਰ ਕਰਦਾ ਹਾਂ।

Viz kapitola kopírovat

ਪਵਿੱਤਰ ਬਾਈਬਲ O.V. Bible (BSI)

1 ਲਿਖਤੁਮ ਕਲੀਸਿਯਾ ਦਾ ਬਜ਼ੁਰਗ, ਅੱਗੇ ਜੋਗ ਪਿਆਰੇ ਗਾਯੁਸ ਨੂੰ ਜਿਹ ਦੇ ਨਾਲ ਮੈਂ ਸੱਚੀਂ ਮੁੱਚੀਂ ਪ੍ਰੇਮ ਰੱਖਦਾ ਹਾਂ।।

Viz kapitola kopírovat

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

1 ਕਲੀਸਿਯਾ ਦਾ ਬਜ਼ੁਰਗ, ਅੱਗੇ ਯੋਗ ਪਿਆਰੇ ਗਾਯੁਸ ਨੂੰ ਜਿਸ ਨੂੰ ਮੈਂ ਸੱਚ-ਮੁੱਚ ਪਿਆਰ ਰੱਖਦਾ ਹਾਂ।

Viz kapitola kopírovat

ਪਵਿੱਤਰ ਬਾਈਬਲ (Revised Common Language North American Edition)

1 ਮੇਰੇ ਵੱਲੋਂ ਜਿਹੜਾ ਕਿ ਇੱਕ ਬਜ਼ੁਰਗ ਆਗੂ ਹਾਂ, ਇਹ ਪੱਤਰ ਮੇਰੇ ਪਿਆਰੇ ਮਿੱਤਰ ਗਾਯੁਸ ਨੂੰ ਜਿਸ ਦੇ ਨਾਲ ਮੈਂ ਸੱਚਾ ਪਿਆਰ ਕਰਦਾ ਹਾਂ ।

Viz kapitola kopírovat

Punjabi Standard Bible

1 ਮੈਂ ਜੋ ਬਜ਼ੁਰਗ ਹਾਂ, ਮੇਰੇ ਵੱਲੋਂ ਮੇਰੇ ਪਿਆਰੇ ਗਾਯੁਸ ਨੂੰ ਜਿਸ ਨਾਲ ਮੈਂ ਸੱਚਾ ਪ੍ਰੇਮ ਰੱਖਦਾ ਹਾਂ;

Viz kapitola kopírovat

ਪਵਿੱਤਰ ਬਾਈਬਲ

1 ਯੂਹੰਨਾ ਬਜ਼ੁਰਗ ਵੱਲੋਂ ਮੇਰੇ ਮਿੱਤਰ ਗਾਯੁਸ ਨੂੰ ਸ਼ੁਭਕਾਮਨਾਵਾਂ, ਜਿਸ ਨੂੰ ਮੈਂ ਸੱਚਾ ਪਿਆਰ ਕਰਦਾ ਹਾਂ।

Viz kapitola kopírovat




3 ਯੋਹਨ 1:1

Následuj nás:

Reklamy


Reklamy