2 ਤਿਮੋਥਿ 1:17 - ਪੰਜਾਬੀ ਮੌਜੂਦਾ ਤਰਜਮਾ17 ਇਸਦੇ ਉਲਟ, ਜਦੋਂ ਉਹ ਰੋਮ ਸ਼ਹਿਰ ਵਿੱਚ ਸੀ, ਉਸਨੇ ਮੇਰੀ ਸਖ਼ਤ ਤਲਾਸ਼ ਕੀਤੀ ਜਦੋਂ ਤੱਕ ਉਸਨੇ ਮੈਨੂੰ ਲੱਭ ਨਹੀਂ ਲਿਆ। Viz kapitolaਪਵਿੱਤਰ ਬਾਈਬਲ O.V. Bible (BSI)17 ਸਗੋਂ ਜਦ ਉਹ ਰੋਮ ਨੂੰ ਆਇਆ ਤਾਂ ਉਹ ਨੇ ਮੈਨੂੰ ਜਤਨ ਨਾਲ ਭਾਲਿਆ ਅਤੇ ਲੱਭ ਲਿਆ Viz kapitolaਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ17 ਸਗੋਂ ਜਦ ਉਹ ਰੋਮ ਨੂੰ ਆਇਆ ਤਾਂ ਉਹ ਨੇ ਮੈਨੂੰ ਵੱਡੀ ਕੋਸ਼ਿਸ਼ ਨਾਲ ਭਾਲਿਆ ਅਤੇ ਲੱਭ ਲਿਆ। Viz kapitolaਪਵਿੱਤਰ ਬਾਈਬਲ (Revised Common Language North American Edition)17 ਸਗੋਂ ਜਦੋਂ ਉਹ ਰੋਮ ਵਿੱਚ ਆਇਆ, ਉਹ ਮੈਨੂੰ ਯਤਨ ਕਰ ਕੇ ਲੱਭਦਾ ਰਿਹਾ ਜਦੋਂ ਤੱਕ ਕਿ ਉਸ ਨੇ ਮੈਨੂੰ ਲੱਭ ਨਾ ਲਿਆ । Viz kapitolaPunjabi Standard Bible17 ਬਲਕਿ ਉਸ ਨੇ ਰੋਮ ਵਿੱਚ ਆ ਕੇ ਯਤਨ ਨਾਲ ਮੈਨੂੰ ਭਾਲਿਆ ਅਤੇ ਲੱਭ ਲਿਆ। Viz kapitolaਪਵਿੱਤਰ ਬਾਈਬਲ17 ਨਹੀਂ। ਉਹ ਸ਼ਰਮਸਾਰ ਨਹੀਂ ਸੀ ਜਦੋਂ ਉਹ ਰੋਮ ਵਿੱਚ ਆਇਆ ਉਸ ਨੇ ਮੇਰੀ ਹਰ ਥਾਂ ਭਾਲ ਕੀਤੀ ਤੇ ਮੈਨੂੰ ਆਖਿਰਕਾਰ ਲੱਭ ਲਿਆ। Viz kapitola |