੨ ਪਤਰਸ 1:18 - ਪੰਜਾਬੀ ਮੌਜੂਦਾ ਤਰਜਮਾ18 ਅਸੀਂ ਖੁਦ ਇਸ ਆਵਾਜ਼ ਨੂੰ ਸੁਣਿਆ ਜੋ ਸਵਰਗ ਤੋਂ ਆਈ ਸੀ ਜਦੋਂ ਅਸੀਂ ਪਵਿੱਤਰ ਪਹਾੜ ਤੇ ਉਸਦੇ ਨਾਲ ਸੀ। Viz kapitolaਪਵਿੱਤਰ ਬਾਈਬਲ O.V. Bible (BSI)18 ਅਤੇ ਇਹ ਸ਼ਬਦ ਅਸਾਂ ਜਿਸ ਵੇਲੇ ਪਵਿੱਤਰ ਪਹਾੜ ਉੱਤੇ ਉਹ ਦੇ ਨਾਲ ਸਾਂ ਤਾਂ ਅਕਾਸ਼ੋਂ ਆਉਂਦਾ ਸੁਣਿਆ Viz kapitolaਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ18 ਅਤੇ ਅਸੀਂ ਇਹ ਸ਼ਬਦ ਸਵਰਗ ਤੋਂ ਆਉਂਦਾ ਸੁਣਿਆ ਜਿਸ ਵੇਲੇ ਅਸੀਂ ਪਵਿੱਤਰ ਪਹਾੜ ਉੱਤੇ ਉਹ ਦੇ ਨਾਲ ਸੀ l Viz kapitolaਪਵਿੱਤਰ ਬਾਈਬਲ (Revised Common Language North American Edition)18 ਅਸੀਂ ਉਸ ਸਮੇਂ ਪਵਿੱਤਰ ਪਹਾੜ ਦੇ ਉੱਤੇ ਉਹਨਾਂ ਦੇ ਨਾਲ ਸੀ, ਜਦੋਂ ਅਸੀਂ ਆਪ ਇਹ ਆਵਾਜ਼ ਸੁਣੀ ਜਿਹੜੀ ਸਵਰਗ ਤੋਂ ਆਈ ਸੀ । Viz kapitolaPunjabi Standard Bible18 ਜਦੋਂ ਅਕਾਸ਼ ਤੋਂ ਇਹ ਅਵਾਜ਼ ਆਈ ਤਾਂ ਅਸੀਂ ਵੀ ਇਸ ਨੂੰ ਸੁਣਿਆ ਕਿਉਂਕਿ ਉਸ ਪਵਿੱਤਰ ਪਹਾੜ ਉੱਤੇ ਅਸੀਂ ਉਸ ਦੇ ਨਾਲ ਸੀ। Viz kapitolaਪਵਿੱਤਰ ਬਾਈਬਲ18 ਅਤੇ ਅਸੀਂ ਅਵਾਜ਼ ਸੁਣੀ, ਜਦੋਂ ਸਵਰਗ ਵਿੱਚੋਂ ਅਵਾਜ਼ ਆ ਰਹੀ ਸੀ ਅਸੀਂ ਯਿਸੂ ਨਾਲ ਪਵਿੱਤਰ ਪਰਬਤ ਉੱਪਰ ਖਲੋਤੇ ਸਾਂ। Viz kapitola |