Online Bible

- Reklamy -




1 ਤਿਮੋਥਿ 1:19 - ਪੰਜਾਬੀ ਮੌਜੂਦਾ ਤਰਜਮਾ

19 ਵਿਸ਼ਵਾਸ ਅਤੇ ਚੰਗੇ ਜ਼ਮੀਰ ਨੂੰ ਫੜੀ ਰੱਖੀਂ, ਜਿਸ ਨੂੰ ਕਈਆਂ ਨੇ ਛੱਡ ਕੇ ਆਪਣੇ ਵਿਸ਼ਵਾਸ ਦਾ ਜਹਾਜ਼ ਡੋਬ ਦਿੱਤਾ ਹੈ।

Viz kapitola kopírovat

ਪਵਿੱਤਰ ਬਾਈਬਲ O.V. Bible (BSI)

19 ਅਤੇ ਨਿਹਚਾ ਅਤੇ ਸ਼ੁੱਧ ਅੰਤਹਕਰਨ ਨੂੰ ਤਕੜਿਆਂ ਰੱਖੀਂ ਜਿਹ ਨੂੰ ਕਈਆਂ ਨੇ ਛੱਡ ਕੇ ਨਿਹਚਾ ਦੀ ਬੇੜੀ ਡੋਬ ਦਿੱਤੀ

Viz kapitola kopírovat

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

19 ਅਤੇ ਵਿਸ਼ਵਾਸ ਅਤੇ ਸ਼ੁੱਧ ਵਿਵੇਕ ਨੂੰ ਤਕੜਿਆਂ ਰੱਖੀਂ ਜਿਹ ਨੂੰ ਕਈਆਂ ਨੇ ਛੱਡ ਕੇ ਵਿਸ਼ਵਾਸ ਦੀ ਬੇੜੀ ਡੋਬ ਦਿੱਤੀ।

Viz kapitola kopírovat

ਪਵਿੱਤਰ ਬਾਈਬਲ (Revised Common Language North American Edition)

19 ਵਿਸ਼ਵਾਸ ਅਤੇ ਸ਼ੁੱਧ ਅੰਤਹਕਰਨ ਵਿੱਚ ਕਾਇਮ ਰਹੇਂ । ਕੁਝ ਨੇ ਆਪਣੇ ਅੰਤਹਕਰਨ ਦੀ ਪਰਵਾਹ ਨਾ ਕੀਤੀ ਇਸ ਲਈ ਉਹਨਾਂ ਦਾ ਵਿਸ਼ਵਾਸ ਬਰਬਾਦ ਹੋ ਚੁੱਕਾ ਹੈ ।

Viz kapitola kopírovat

Punjabi Standard Bible

19 ਅਤੇ ਵਿਸ਼ਵਾਸ ਅਤੇ ਸ਼ੁੱਧ ਵਿਵੇਕ ਉੱਤੇ ਕਾਇਮ ਰਹਿ, ਜਿਸ ਨੂੰ ਤਿਆਗ ਕੇ ਕੁਝ ਲੋਕਾਂ ਨੇ ਆਪਣੇ ਵਿਸ਼ਵਾਸ ਦੀ ਬੇੜੀ ਡੋਬ ਲਈ।

Viz kapitola kopírovat

ਪਵਿੱਤਰ ਬਾਈਬਲ

19 ਵਿਸ਼ਵਾਸ ਵਿੱਚ ਸਥਿਰ ਰਹੋ, ਅਤੇ ਉਸ ਦੇ ਆਧਾਰ ਤੇ ਜੀਣ ਜਿਸ ਨੂੰ ਤੁਸੀਂ ਮੰਨੋ ਕਿ ਸਹੀ ਹੈ। ਕੁਝ ਲੋਕਾਂ ਨੇ ਅਜਿਹਾ ਨਹੀਂ ਕੀਤਾ, ਇਸ ਲਈ ਉਹ ਵਿਸ਼ਵਾਸ ਤੋਂ ਡਿੱਗ ਗਏ।

Viz kapitola kopírovat




1 ਤਿਮੋਥਿ 1:19

Následuj nás:

Reklamy


Reklamy