ਸਫ਼ਨਯਾਹ 1:9 - ਪਵਿੱਤਰ ਬਾਈਬਲ9 ਉਸ ਵਕਤ, ਮੈਂ ਦਹਿਲੀਜ਼ ਤੇ ਟੱਪਦੇ ਸਾਰੇ ਲੋਕਾਂ ਨੂੰ ਦੰਡ ਦੇਵਾਂਗਾ ਤੇ ਉਨ੍ਹਾਂ ਨੂੰ ਵੀ ਜਿਹੜੇ ਆਪਣੇ ਮਾਲਕ ਦਾ ਘਰ ਨੂੰ ਝੂਠ-ਫ਼ਰੇਬ ਤੇ ਹਿੰਸਾ ਨਾਲ ਭਰਦੇ ਹਨ।” Viz kapitolaਪਵਿੱਤਰ ਬਾਈਬਲ O.V. Bible (BSI)9 ਉਸ ਦਿਨ ਮੈਂ ਓਹਨਾਂ ਸਾਰਿਆਂ ਨੂੰ ਸਜ਼ਾ ਦਿਆਂਗਾ, ਜੋ ਸਰਦਲ ਦੇ ਉੱਤੋਂ ਟੱਪਕਦੇ ਹਨ, ਜੋ ਆਪਣੇ ਮਾਲਕ ਦੇ ਘਰ ਨੂੰ ਅਨ੍ਹੇਰ ਅਤੇ ਛਲ ਨਾਲ ਭਰ ਦਿੰਦੇ ਹਨ।। Viz kapitolaਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ9 ਉਸ ਦਿਨ ਮੈਂ ਉਹਨਾਂ ਸਾਰਿਆਂ ਨੂੰ ਸਜ਼ਾ ਦਿਆਂਗਾ, ਜੋ ਚੌਖਟ ਦੇ ਉੱਤੋਂ ਟੱਪਦੇ ਹਨ, ਜੋ ਆਪਣੇ ਮਾਲਕ ਦੇ ਘਰ ਨੂੰ ਅਨ੍ਹੇਰ ਅਤੇ ਛਲ ਨਾਲ ਭਰ ਦਿੰਦੇ ਹਨ। Viz kapitola |