ਸਫ਼ਨਯਾਹ 1:11 - ਪਵਿੱਤਰ ਬਾਈਬਲ11 ਤੁਸੀਂ ਸ਼ਹਿਰ ਦੇ ਨੀਵੇਂ ਹਿੱਸੇ ਵਿੱਚ ਵੱਸਦੇ ਲੋਕੋ ਕੁਰਲਾਵੋਂਗੇ। ਕਿਉਂ ਕਿ ਸਾਰੇ ਧਨਾਢ ਸੌਦਾਗਰ ਅਤੇ ਵਪਾਰੀ ਨਾਸ ਕੀਤੇ ਜਾਣਗੇ। Viz kapitolaਪਵਿੱਤਰ ਬਾਈਬਲ O.V. Bible (BSI)11 ਹੇ ਮਕਤੇਸ਼ ਦੇ ਵਾਸਿਓ, ਸਿਆਪਾ ਕਰੋ! ਕਿਉਂ ਜੋ ਸਾਰੇ ਵਪਾਰੀ ਮੁਕਾਏ ਗਏ, ਚਾਂਦੀ ਦੇ ਸਾਰੇ ਚੁੱਕਣ ਵਾਲੇ ਕੱਟੇ ਗਏ। Viz kapitolaਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ11 ਹੇ ਮਕਤੇਸ਼ ਦੇ ਵਾਸੀਓ, ਵਿਰਲਾਪ ਕਰੋ! ਕਿਉਂ ਜੋ ਸਾਰੇ ਵਪਾਰੀ ਮੁੱਕ ਗਏ, ਸਾਰੇ ਜੋ ਚਾਂਦੀ ਨਾਲ ਲੱਦੇ ਹੋਏ ਸਨ, ਵੱਢੇ ਗਏ। Viz kapitola |