Online Bible

- Reklamy -




ਫਿਲੇਮੋਨ 1:18 - ਪਵਿੱਤਰ ਬਾਈਬਲ

18 ਜੋ ਓਨੇਸਿਮੁਸ ਨੇ ਤੁਹਾਡੇ ਨਾਲ ਬੁਰਾ ਕੀਤਾ ਹੈ ਜਾਂ ਉਸ ਨੇ ਤੁਹਾਡਾ ਕੁਝ ਦੇਣਾ ਹੈ। ਤਾਂ ਇਸ ਬਾਰੇ ਮੈਨੂੰ ਜਿੰਮੇਵਾਰ ਸਮਝੋ।

Viz kapitola kopírovat

ਪਵਿੱਤਰ ਬਾਈਬਲ O.V. Bible (BSI)

18 ਅਤੇ ਜੇ ਉਹ ਨੇ ਤੇਰਾ ਕੁਝ ਵਿਗਾੜਿਆ ਹੋਵੇ ਅਥਵਾ ਤੇਰਾ ਕੁਝ ਦੇਣਾ ਹੋਵੇ ਤਾਂ ਉਹ ਨੂੰ ਮੇਰੇ ਨਾਉਂ ਲਿਖ ਛੱਡੀਂ

Viz kapitola kopírovat

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

18 ਅਤੇ ਜੇ ਉਹ ਨੇ ਤੇਰਾ ਕੁਝ ਨੁਕਸਾਨ ਕੀਤਾ ਹੋਵੇ ਅਥਵਾ ਤੇਰਾ ਕੁਝ ਦੇਣਾ ਹੋਵੇ, ਤਾਂ ਉਹ ਨੂੰ ਮੇਰੇ ਨਾਮ ਲਿਖ ਲਵੀਂ।

Viz kapitola kopírovat

ਪਵਿੱਤਰ ਬਾਈਬਲ (Revised Common Language North American Edition)

18 ਜੇਕਰ ਉਸ ਨੇ ਤੇਰੇ ਨਾਲ ਕੋਈ ਗ਼ਲਤ ਵਰਤਾਅ ਕੀਤਾ ਹੈ ਜਾਂ ਉਸ ਦੇ ਵੱਲ ਤੇਰਾ ਕੁਝ ਨਿਕਲਦਾ ਹੈ ਤਾਂ ਤੂੰ ਉਹ ਮੇਰੇ ਖਾਤੇ ਵਿੱਚ ਲਿਖ ਦੇ ।

Viz kapitola kopírovat

ਪੰਜਾਬੀ ਮੌਜੂਦਾ ਤਰਜਮਾ

18 ਜੇ ਉਸਨੇ ਤੇਰਾ ਕੋਈ ਨੁਕਸਾਨ ਕੀਤਾ ਹੈ ਜਾਂ ਤੇਰਾ ਕੋਈ ਰਿਣੀ ਹੈ, ਤਾਂ ਉਹ ਨੂੰ ਮੇਰੇ ਖ਼ਾਤੇ ਲਿਖ ਲਵੀਂ।

Viz kapitola kopírovat

Punjabi Standard Bible

18 ਪਰ ਜੇ ਉਸ ਨੇ ਕਿਸੇ ਗੱਲ ਵਿੱਚ ਤੇਰਾ ਕੋਈ ਨੁਕਸਾਨ ਕੀਤਾ ਹੈ ਜਾਂ ਕੁਝ ਦੇਣਾ ਹੈ ਤਾਂ ਮੇਰੇ ਲੇਖੇ ਲਿਖ ਦੇ।

Viz kapitola kopírovat




ਫਿਲੇਮੋਨ 1:18

Následuj nás:

Reklamy


Reklamy