ਨਿਆਂਈਆਂ 1:32 - ਪਵਿੱਤਰ ਬਾਈਬਲ32 ਆਸ਼ੇਰ ਦੇ ਲੋਕਾਂ ਨੇ ਉਨ੍ਹਾਂ ਕਨਾਨੀ ਲੋਕਾਂ ਨੂੰ ਆਪਣੀ ਧਰਤੀ ਛੱਡਣ ਲਈ ਮਜ਼ਬੂਰ ਨਹੀਂ ਕੀਤਾ ਇਸ ਲਈ ਕਨਾਨੀ ਲੋਕ ਆਸ਼ੇਰ ਦੇ ਲੋਕਾਂ ਨਾਲ ਹੀ ਰਹਿੰਦੇ ਰਹੇ। Viz kapitolaਪਵਿੱਤਰ ਬਾਈਬਲ O.V. Bible (BSI)32 ਸਗੋਂ ਆਸ਼ੇਰੀ ਉਨ੍ਹਾਂ ਕਨਾਨੀਆਂ ਦੇ ਵਿਚਕਾਰ ਜੋ ਉਸ ਦੇਸ ਦੇ ਵਾਸੀ ਸਨ ਵੱਸਦੇ ਰਹੇ ਕਿਉਂ ਜੋ ਓਹਨਾਂ ਨੇ ਓਹਨਾਂ ਨੂੰ ਕੱਢ ਨਾ ਦਿੱਤਾ।। Viz kapitolaਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ32 ਸਗੋਂ ਆਸ਼ੇਰੀ ਉਸ ਦੇਸ਼ ਦੇ ਵਾਸੀ ਕਨਾਨੀਆਂ ਦੇ ਵਿਚਕਾਰ ਹੀ ਵੱਸ ਗਏ, ਕਿਉਂ ਜੋ ਉਨ੍ਹਾਂ ਨੇ ਉਹਨਾਂ ਨੂੰ ਨਹੀਂ ਕੱਢਿਆ ਸੀ। Viz kapitola |