Online Bible

- Reklamy -




ਇਬਰਾਨੀ 1:12 - ਪਵਿੱਤਰ ਬਾਈਬਲ

12 ਤੂੰ ਉਨ੍ਹਾਂ ਦੀ ਕੋਟ ਵਾਂਗ ਤਹਿ ਲਾਵੇਂਗਾ। ਅਤੇ ਉਹ ਕੱਪੜਿਆਂ ਵਾਂਗ ਤਬਦੀਲ ਹੋ ਜਾਣਗੀਆਂ। ਪਰ ਤੂੰ ਕਦੇ ਤਬਦੀਲ ਨਹੀਂ ਹੋਵੇਗਾ। ਅਤੇ ਤੇਰੇ ਜੀਵਨ ਦਾ ਕਦੇ ਅੰਤ ਨਹੀਂ ਹੋਵੇਗਾ।”

Viz kapitola kopírovat

ਪਵਿੱਤਰ ਬਾਈਬਲ O.V. Bible (BSI)

12 ਅਤੇ ਚਾਦਰ ਵਾਂਙੁ ਤੂੰ ਓਹਨਾਂ ਨੂੰ ਵਲ੍ਹੇਟੇਂਗਾ, ਅਤੇ ਕੱਪੜੇ ਵਾਂਙੁ ਓਹ ਬਦਲੇ ਜਾਣਗੇ, ਪਰ ਤੂੰ ਉਹੀ ਹੈਂ, ਅਤੇ ਤੇਰੇ ਵਰਹੇ ਮੁੱਕਣਗੇ ਨਹੀਂ।।

Viz kapitola kopírovat

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

12 ਅਤੇ ਚਾਦਰ ਵਾਂਗੂੰ ਤੂੰ ਉਹਨਾਂ ਨੂੰ ਲਪੇਟੇਂਗਾ ਅਤੇ ਕੱਪੜੇ ਵਾਂਗੂੰ ਉਹ ਬਦਲੇ ਜਾਣਗੇ, ਪਰ ਤੂੰ ਉਹ ਹੀ ਹੈ ਅਤੇ ਤੇਰੇ ਵਰ੍ਹਿਆਂ ਦਾ ਅੰਤ ਨਹੀਂ ਹੋਵੇਗਾ।

Viz kapitola kopírovat

ਪਵਿੱਤਰ ਬਾਈਬਲ (Revised Common Language North American Edition)

12 ਤੁਸੀਂ ਉਹਨਾਂ ਨੂੰ ਚਾਦਰ ਦੀ ਤਰ੍ਹਾਂ ਲਪੇਟ ਦੇਵੋਗੇ, ਉਹ ਕੱਪੜੇ ਦੀ ਤਰ੍ਹਾਂ ਬਦਲ ਜਾਣਗੇ, ਪਰ ਤੁਸੀਂ ਹਮੇਸ਼ਾ ਇੱਕੋ ਜਿਹੇ ਰਹਿੰਦੇ ਹੋ, ਤੁਹਾਡੇ ਜੀਵਨ ਦਾ ਅੰਤ ਨਹੀਂ ਹੋਵੇਗਾ ।”

Viz kapitola kopírovat

ਪੰਜਾਬੀ ਮੌਜੂਦਾ ਤਰਜਮਾ

12 ਤੁਸੀਂ ਉਹਨਾਂ ਨੂੰ ਚੋਗੇ ਵਾਂਗ ਲਪੇਟ ਦੇਵੋਗੇ; ਕੱਪੜੇ ਵਾਂਗ ਉਹ ਬਦਲ ਜਾਣਗੇ। ਪਰ ਤੁਸੀਂ ਉਹੀ ਹੋ, ਅਤੇ ਤੁਹਾਡੇ ਸਾਲ ਕਦੇ ਖਤਮ ਨਹੀਂ ਹੋਣਗੇ।”

Viz kapitola kopírovat

Punjabi Standard Bible

12 ਤੂੰ ਉਨ੍ਹਾਂ ਨੂੰ ਚਾਦਰ ਵਾਂਗ ਲਪੇਟ ਦੇਵੇਂਗਾ ਅਤੇ ਉਹ ਕੱਪੜੇ ਵਾਂਗ ਬਦਲੇ ਜਾਣਗੇ। ਪਰ ਤੂੰ ਇੱਕੋ ਜਿਹਾ ਰਹਿੰਦਾ ਹੈਂ ਅਤੇ ਤੇਰੇ ਵਰ੍ਹਿਆਂ ਦਾ ਅੰਤ ਨਹੀਂ ਹੋਵੇਗਾ।

Viz kapitola kopírovat




ਇਬਰਾਨੀ 1:12

Následuj nás:

Reklamy


Reklamy