Online Bible

- Reklamy -




ਅਫ਼ਸੁਸ 1:12 - ਪਵਿੱਤਰ ਬਾਈਬਲ

12 ਅਸੀਂ ਪਹਿਲੇ ਲੋਕ ਹਾਂ ਜਿਨ੍ਹਾਂ ਨੇ ਮਸੀਹ ਵਿੱਚ ਉਮੀਦ ਰੱਖੀ। ਅਤੇ ਸਾਨੂੰ ਇਸ ਲਈ ਚੁਣਿਆ ਗਿਆ ਸੀ ਤਾਂ ਜੋ ਅਸੀਂ ਪਰਮੇਸ਼ੁਰ ਦੀ ਮਹਿਮਾ ਦੀ ਉਸਤਤਿ ਕਰ ਸੱਕੀਏ।

Viz kapitola kopírovat

ਪਵਿੱਤਰ ਬਾਈਬਲ O.V. Bible (BSI)

12 ਭਈ ਅਸੀਂ ਜਿਨ੍ਹਾਂ ਪਹਿਲਾਂ ਮਸੀਹ ਉੱਤੇ ਆਸ ਕੀਤੀ ਸੀ ਉਹ ਦੀ ਮਹਿਮਾ ਦੀ ਉਸਤਤ ਹੋਈਏ

Viz kapitola kopírovat

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

12 ਕਿ ਅਸੀਂ ਜਿਹਨਾਂ ਪਹਿਲਾਂ ਮਸੀਹ ਉੱਤੇ ਆਸ ਰੱਖੀ ਸੀ ਉਹ ਦੀ ਮਹਿਮਾ ਦੀ ਵਡਿਆਈ ਦਾ ਕਾਰਨ ਹੋਈਏ!

Viz kapitola kopírovat

ਪਵਿੱਤਰ ਬਾਈਬਲ (Revised Common Language North American Edition)

12 ਤਾਂ ਜੋ ਅਸੀਂ ਜਿਹਨਾਂ ਨੇ ਪਹਿਲਾਂ ਮਸੀਹ ਉੱਤੇ ਆਪਣੀ ਆਸ ਰੱਖੀ ਹੋਈ ਸੀ, ਉਹਨਾਂ ਦੀ ਮਹਿਮਾ ਅਤੇ ਵਡਿਆਈ ਦਾ ਕਾਰਨ ਬਣੀਏ ।

Viz kapitola kopírovat

ਪੰਜਾਬੀ ਮੌਜੂਦਾ ਤਰਜਮਾ

12 ਇਸ ਲਈ ਕਿ ਅਸੀਂ ਜਿਨਾਂ ਨੇ ਮਸੀਹ ਵਿੱਚ ਸਭ ਤੋਂ ਪਹਿਲਾਂ ਉਮੀਦ ਰੱਖੀ, ਉਸਦੀ ਮਹਿਮਾ ਦੀ ਉਸਤਤ ਹਾਂ।

Viz kapitola kopírovat

Punjabi Standard Bible

12 ਤਾਂਕਿ ਅਸੀਂ ਜਿਨ੍ਹਾਂ ਨੇ ਪਹਿਲਾਂ ਤੋਂ ਮਸੀਹ ਉੱਤੇ ਆਸ ਰੱਖੀ ਉਸ ਦੀ ਮਹਿਮਾ ਦੀ ਉਸਤਤ ਦਾ ਕਾਰਨ ਹੋਈਏ।

Viz kapitola kopírovat




ਅਫ਼ਸੁਸ 1:12

Následuj nás:

Reklamy


Reklamy