3 ਯੋਹਨ 1:5 - ਪਵਿੱਤਰ ਬਾਈਬਲ5 ਮੇਰੇ ਪਿਆਰੇ ਮਿੱਤਰੋ ਇਹ ਚੰਗੀ ਗੱਲ ਹੈ ਕਿ ਤੁਸੀਂ ਆਪਣੇ ਭਰਾਵਾਂ ਦੀ ਸਹਾਇਤਾ ਵੀ ਕਰ ਰਹੇ ਹੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਵੀ ਨਹੀਂ। Viz kapitolaਪਵਿੱਤਰ ਬਾਈਬਲ O.V. Bible (BSI)5 ਪਿਆਰਿਆ, ਤੂੰ ਜੋ ਸੇਵਾ ਭਰਾਵਾਂ ਨਾਲ ਅਤੇ ਪਰਦੇਸੀਆਂ ਨਾਲ ਵੀ ਕਰਦਾ ਹੈਂ ਸੋ ਵਫ਼ਾਦਾਰੀ ਦਾ ਕੰਮ ਕਰਦਾ ਹੈਂ Viz kapitolaਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ5 ਪਿਆਰਿਆ, ਜੋ ਸੇਵਾ ਤੂੰ ਭਰਾਵਾਂ ਅਤੇ ਪਰਦੇਸੀਆਂ ਨਾਲ ਕਰਦਾ ਹੈ, ਸੋ ਵਫ਼ਾਦਾਰੀ ਦਾ ਕੰਮ ਕਰਦਾ ਹੈ। Viz kapitolaਪਵਿੱਤਰ ਬਾਈਬਲ (Revised Common Language North American Edition)5 ਮੇਰੇ ਪਿਆਰੇ ਮਿੱਤਰ, ਤੂੰ ਸਾਰੇ ਭਰਾਵਾਂ ਅਤੇ ਭੈਣਾਂ ਦੇ ਲਈ, ਖ਼ਾਸ ਕਰ ਕੇ ਪਰਦੇਸੀਆਂ ਦੇ ਲਈ ਜੋ ਕੁਝ ਕਰਦਾ ਹੈਂ ਉਹ ਵਫ਼ਾਦਾਰੀ ਦੇ ਨਾਲ ਕਰਦਾ ਹੈਂ । Viz kapitolaਪੰਜਾਬੀ ਮੌਜੂਦਾ ਤਰਜਮਾ5 ਪਿਆਰੇ ਮਿੱਤਰੋ, ਤੁਸੀਂ ਆਪਣੇ ਭੈਣਾਂ-ਭਰਾਵਾਂ ਲਈ ਜੋ ਕਰ ਰਹੇ ਹੋ ਉਸ ਵਿੱਚ ਵਫ਼ਾਦਾਰ ਹੋ, ਭਾਵੇਂ ਉਹ ਤੁਹਾਡੇ ਲਈ ਅਜਨਬੀ ਹੋਣ। Viz kapitolaPunjabi Standard Bible5 ਪਿਆਰੇ, ਤੂੰ ਆਪਣੇ ਭਾਈਆਂ ਖਾਸ ਕਰਕੇ ਪਰਦੇਸੀ ਭਾਈਆਂ ਲਈ ਜੋ ਕੁਝ ਕਰਦਾ ਹੈਂ, ਉਹ ਵਿਸ਼ਵਾਸਯੋਗਤਾ ਨਾਲ ਕਰਦਾ ਹੈ। Viz kapitola |