Online Bible

- Reklamy -




3 ਯੋਹਨ 1:4 - ਪਵਿੱਤਰ ਬਾਈਬਲ

4 ਜਦੋਂ ਵੀ ਮੈਂ ਇਹ ਸੁਣਦਾ ਹਾਂ ਕਿ ਮੇਰੇ ਬੱਚੇ ਸੱਚ ਦੇ ਮਾਰਗ ਦਾ ਅਨੁਸਰਣ ਕਰਦੇ ਹਨ ਤਾਂ ਮੈਂ ਬਹੁਤ ਖੁਸ਼ ਹੁੰਦਾ ਹਾਂ। ਮੈਨੂੰ ਇਸ ਤੋਂ ਵੱਧ ਹੋਰ ਕੋਈ ਆਨੰਦ ਨਹੀਂ ਹੈ।

Viz kapitola kopírovat

ਪਵਿੱਤਰ ਬਾਈਬਲ O.V. Bible (BSI)

4 ਇਸ ਨਾਲੋਂ ਮੈਨੂੰ ਵੱਡਾ ਅਨੰਦ ਕੋਈ ਨਹੀਂ ਜੋ ਮੈਂ ਸੁਣਾਂ ਭਈ ਮੇਰੇ ਬਾਲਕ ਸਚਿਆਈ ਉੱਤੇ ਚੱਲਦੇ ਹਨ।।

Viz kapitola kopírovat

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

4 ਇਸ ਤੋਂ ਵੱਡਾ ਮੇਰੇ ਲਈ ਕੋਈ ਅਨੰਦ ਨਹੀਂ ਜੋ ਮੈਂ ਸੁਣਾਂ ਕਿ ਮੇਰੇ ਬੱਚੇ ਸਚਿਆਈ ਉੱਤੇ ਚੱਲਦੇ ਹਨ।

Viz kapitola kopírovat

ਪਵਿੱਤਰ ਬਾਈਬਲ (Revised Common Language North American Edition)

4 ਮੈਨੂੰ ਹੋਰ ਕੋਈ ਚੀਜ਼ ਇੰਨੀ ਖ਼ੁਸ਼ੀ ਨਹੀਂ ਦੇ ਸਕਦੀ, ਸਿਵਾਏ ਇਹ ਕਿ ਮੇਰੇ ਬੱਚੇ ਸੱਚ ਦੇ ਵਿੱਚ ਜੀਵਨ ਬਤੀਤ ਕਰ ਰਹੇ ਹਨ ।

Viz kapitola kopírovat

ਪੰਜਾਬੀ ਮੌਜੂਦਾ ਤਰਜਮਾ

4 ਮੈਨੂੰ ਇਹ ਸੁਣ ਕੇ ਕੋਈ ਵੱਡੀ ਖੁਸ਼ੀ ਨਹੀਂ ਹੋਈ ਕਿ ਮੇਰੇ ਬੱਚੇ ਸੱਚਾਈ ਤੇ ਚੱਲ ਰਹੇ ਹਨ।

Viz kapitola kopírovat

Punjabi Standard Bible

4 ਮੇਰੇ ਲਈ ਇਸ ਤੋਂ ਵੱਡੇ ਅਨੰਦ ਦੀ ਹੋਰ ਕੋਈ ਗੱਲ ਨਹੀਂ ਜੋ ਮੈਂ ਇਹ ਸੁਣਾਂ ਕਿ ਮੇਰੇ ਬੱਚੇ ਸੱਚ ਉੱਤੇ ਚੱਲਦੇ ਹਨ।

Viz kapitola kopírovat




3 ਯੋਹਨ 1:4

Následuj nás:

Reklamy


Reklamy