Online Bible

- Reklamy -




2 ਕੁਰਿੰਥੀ 1:18 - ਪਵਿੱਤਰ ਬਾਈਬਲ

18 ਜੇ ਤੁਸੀਂ ਪਰਮੇਸ਼ੁਰ ਵਿੱਚ ਵਿਸ਼ਵਾਸ ਕਰੋ ਤਾਂ ਤੁਸੀਂ ਵਿਸ਼ਵਾਸ ਕਰ ਸੱਕਦੇ ਹੋ ਕਿ ਅਸੀਂ ਕਦੇ ਵੀ ਇੱਕੋ ਵੇਲੇ ਹਾਂ ਅਤੇ ਨਾਂਹ ਨਹੀਂ ਕਹਿੰਦੇ।

Viz kapitola kopírovat

ਪਵਿੱਤਰ ਬਾਈਬਲ O.V. Bible (BSI)

18 ਜਿੱਦਾਂ ਪਰਮੇਸ਼ੁਰ ਵਫ਼ਾਦਾਰ ਹੈ ਸਾਡਾ ਬਚਨ ਤੁਹਾਡੇ ਨਾਲ ਹਾਂ ਅਤੇ ਨਾਂਹ, ਦੋਨੋਂ ਨਹੀਂ

Viz kapitola kopírovat

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

18 ਜਿਸ ਤਰ੍ਹਾਂ ਪਰਮੇਸ਼ੁਰ ਵਫ਼ਾਦਾਰ ਹੈ, ਸਾਡਾ ਬਚਨ ਤੁਹਾਡੇ ਨਾਲ ਹਾਂ ਅਤੇ ਨਾਂਹ, ਦੋਨੋਂ ਨਹੀਂ।

Viz kapitola kopírovat

ਪਵਿੱਤਰ ਬਾਈਬਲ (Revised Common Language North American Edition)

18 ਜਿਵੇਂ ਪਰਮੇਸ਼ਰ ਭਰੋਸੇਯੋਗ ਹਨ ਉਸੇ ਤਰ੍ਹਾਂ ਸਾਡਾ ਵਚਨ ਵੀ ਤੁਹਾਡੇ ਨਾਲ “ਹਾਂ” ਅਤੇ “ਨਾ” ਦੋਵੇਂ ਨਹੀਂ ਹੈ ।

Viz kapitola kopírovat

ਪੰਜਾਬੀ ਮੌਜੂਦਾ ਤਰਜਮਾ

18 ਪਰ ਜਿਸ ਤਰ੍ਹਾਂ ਪਰਮੇਸ਼ਵਰ ਵਫ਼ਾਦਾਰ ਹੈ, ਉਸੇ ਤਰ੍ਹਾਂ ਸਾਡਾ ਬਚਨ ਤੁਹਾਡੇ ਨਾਲ, “ਹਾਂ ਅਤੇ ਨਾਂਹ,” ਦੋਨੋਂ ਨਹੀਂ ਹਨ।

Viz kapitola kopírovat

Punjabi Standard Bible

18 ਜਿਸ ਤਰ੍ਹਾਂ ਪਰਮੇਸ਼ਰ ਵਫ਼ਾਦਾਰ ਹੈ ਉਸੇ ਤਰ੍ਹਾਂ ਸਾਡੀ ਗੱਲ ਵਿੱਚ ਤੁਹਾਡੇ ਲਈ “ਹਾਂ” ਅਤੇ “ਨਾਂਹ” ਦੋਵੇਂ ਨਹੀਂ ਪਾਏ ਜਾਂਦੇ।

Viz kapitola kopírovat




2 ਕੁਰਿੰਥੀ 1:18

Následuj nás:

Reklamy


Reklamy