੧ ਪਤਰਸ 1:19 - ਪਵਿੱਤਰ ਬਾਈਬਲ19 ਤੁਹਾਨੂੰ ਮਸੀਹ ਦੇ ਅਨਮੋਲ ਲਹੂ ਨਾਲ ਖਰੀਦਿਆ ਗਿਆ ਹੈ ਜੋ ਕਿ ਇੱਕ ਸੰਪੂਰਣ ਅਤੇ ਸ਼ੁੱਧ ਲੇਲੇ ਵਾਂਗ ਕੁਰਬਾਨ ਕੀਤਾ ਗਿਆ ਸੀ। Viz kapitolaਪਵਿੱਤਰ ਬਾਈਬਲ O.V. Bible (BSI)19 ਸਗੋਂ ਮਸੀਹ ਦੇ ਅਮੋਲਕ ਲਹੂ ਨਾਲ ਪਾਇਆ ਜਿਹੜਾ ਨਿਹਕਲੰਕ ਅਤੇ ਬੇਦਾਗ ਲੇਲੇ ਦੀ ਨਿਆਈਂ ਸੀ Viz kapitolaਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ19 ਸਗੋਂ ਮਸੀਹ ਦੇ ਬਹੁਮੁੱਲੇ ਲਹੂ ਨਾਲ ਪਾਇਆ ਜਿਹੜਾ ਬੇਦਾਗ ਲੇਲੇ ਦੇ ਨਿਆਈਂ ਸੀ। Viz kapitolaਪਵਿੱਤਰ ਬਾਈਬਲ (Revised Common Language North American Edition)19 ਸਗੋਂ ਤੁਹਾਡਾ ਛੁਟਕਾਰਾ ਮਸੀਹ ਦੇ ਬਹੁਮੁੱਲੇ ਖ਼ੂਨ ਦੇ ਦੁਆਰਾ ਹੋਇਆ ਹੈ ਜਿਹੜੇ ਲੇਲੇ ਦੀ ਤਰ੍ਹਾਂ ਨਿਹਕਲੰਕ ਅਤੇ ਨਿਰਦੋਸ਼ ਸਨ । Viz kapitolaਪੰਜਾਬੀ ਮੌਜੂਦਾ ਤਰਜਮਾ19 ਪਰ ਮਸੀਹ ਦੇ ਕੀਮਤੀ ਲਹੂ ਨਾਲ ਪਾਇਆ, ਇੱਕ ਲੇਲਾ ਜਿਹੜਾ ਬਿਨਾਂ ਕਿਸੇ ਦਾਗ ਜਾਂ ਖ਼ਾਮੀ ਦੇ ਸੀ। Viz kapitolaPunjabi Standard Bible19 ਬਲਕਿ ਇੱਕ ਨਿਰਦੋਸ਼ ਅਤੇ ਬੇਦਾਗ਼ ਲੇਲੇ ਅਰਥਾਤ ਮਸੀਹ ਦੇ ਵਡਮੁੱਲੇ ਲਹੂ ਨਾਲ ਪਾਇਆ। Viz kapitola |