੧ ਪਤਰਸ 1:17 - ਪਵਿੱਤਰ ਬਾਈਬਲ17 ਜਦੋਂ ਤੁਸੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰੋ, ਤੁਸੀਂ ਉਸ ਨੂੰ ਆਪਣਾ ਪਿਤਾ ਬੁਲਾਓ। ਪਰਮੇਸ਼ੁਰ ਬਿਨਾ ਪੱਖਪਾਤ ਦੇ ਹਰ ਮਨੁੱਖ ਨੂੰ ਉਸ ਦੇ ਕੰਮਾਂ ਅਨੁਸਾਰ ਨਿਆਂ ਦਿੰਦਾ ਹੈ। ਇਸ ਲਈ, ਜਦੋਂ ਤੁਸੀਂ ਇਸ ਦੁਨੀਆਂ ਵਿੱਚ ਮੁਸਾਫ਼ਿਰਾਂ ਦੀ ਤਰ੍ਹਾਂ ਜੀਵੋ ਤਾਂ ਤੁਹਾਨੂੰ ਪਰਮੇਸ਼ੁਰ ਲਈ ਇੱਕ ਇੱਜ਼ਤ ਦੀ ਜ਼ਿੰਦਗੀ ਜਿਉਣੀ ਚਾਹੀਦੀ ਹੈ। Viz kapitolaਪਵਿੱਤਰ ਬਾਈਬਲ O.V. Bible (BSI)17 ਜੇ ਤੁਸੀਂ ਪਿਤਾ ਕਰਕੇ ਉਹ ਦੀ ਦੁਹਾਈ ਦਿੰਦੇ ਹੋ ਜਿਹੜਾ ਹਰੇਕ ਦੇ ਕੰਮ ਦੇ ਅਨੁਸਾਰ ਬਿਨਾ ਪੱਖ ਪਾਤ ਨਿਆਉਂ ਕਰਦਾ ਹੈ ਤਾਂ ਆਪਣੀ ਮੁਸਾਫ਼ਰੀ ਦਾ ਸਮਾ ਭੈ ਨਾਲ ਬਤੀਤ ਕਰੋ Viz kapitolaਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ17 ਜੇ ਤੁਸੀਂ ਪਿਤਾ ਕਰਕੇ ਉਹ ਦੀ ਦੁਹਾਈ ਦਿੰਦੇ ਹੋ ਜਿਹੜਾ ਹਰੇਕ ਦੇ ਕੰਮ ਦੇ ਅਨੁਸਾਰ ਬਿਨ੍ਹਾਂ ਪੱਖਪਾਤ ਨਿਆਂ ਕਰਦਾ ਹੈ, ਤਾਂ ਆਪਣੀ ਮੁਸਾਫ਼ਰੀ ਦਾ ਸਮਾਂ ਡਰ ਨਾਲ ਬਤੀਤ ਕਰੋ। Viz kapitolaਪਵਿੱਤਰ ਬਾਈਬਲ (Revised Common Language North American Edition)17 ਜੇਕਰ ਤੁਸੀਂ ਉਹਨਾਂ ਨੂੰ ‘ਪਿਤਾ’ ਕਹਿੰਦੇ ਹੋ ਜਿਹੜੇ ਹਰ ਮਨੁੱਖ ਦਾ ਨਿਆਂ ਉਸ ਦੇ ਕੰਮਾਂ ਦੇ ਅਨੁਸਾਰ ਬਿਨਾਂ ਪੱਖਪਾਤ ਦੇ ਕਰਦੇ ਹਨ ਤਾਂ ਤੁਸੀਂ ਇਸ ਧਰਤੀ ਦੇ ਉੱਤੇ ਆਪਣਾ ਪਰਵਾਸ ਉਹਨਾਂ ਦਾ ਆਦਰ ਕਰਦੇ ਹੋਏ ਬਤੀਤ ਕਰੋ । Viz kapitolaਪੰਜਾਬੀ ਮੌਜੂਦਾ ਤਰਜਮਾ17 ਕਿਉਂ ਜੋ ਤੁਸੀਂ ਹੇ ਪਿਤਾ ਪਰਮੇਸ਼ਵਰ ਕਰਕੇ ਉਸ ਨੂੰ ਪੁਕਾਰਦੇ ਹੋ ਜੋ ਹਰੇਕ ਵਿਅਕਤੀ ਦੇ ਨਿਰਪੱਖ ਕੰਮ ਦਾ ਨਿਆਂ ਕਰਦਾ ਹੈ, ਇੱਥੇ ਆਪਣੀ ਮੁਸਾਫ਼ਰੀ ਵਿਦੇਸ਼ੀ ਹੋਣ ਦੇ ਨਾਤੇ ਸ਼ਰਧਾ ਦੇ ਡਰ ਨਾਲ ਜੀਓ। Viz kapitolaPunjabi Standard Bible17 ਜੇ ਤੁਸੀਂ ਉਸ ਨੂੰ ਪਿਤਾ ਕਹਿ ਕੇ ਪੁਕਾਰਦੇ ਹੋ ਜਿਹੜਾ ਬਿਨਾਂ ਪੱਖਪਾਤ ਕੀਤੇ ਹਰੇਕ ਦੇ ਕੰਮਾਂ ਅਨੁਸਾਰ ਨਿਆਂ ਕਰਦਾ ਹੈ, ਤਾਂ ਤੁਸੀਂ ਧਰਤੀ ਉੱਤੇ ਆਪਣੇ ਪਰਵਾਸ ਦਾ ਸਮਾਂ ਭੈ ਨਾਲ ਬਤੀਤ ਕਰੋ। Viz kapitola |